29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜੀ.ਐਮ.ਸੀ.ਐਚ-32 ਦੀ ਓ.ਪੀ.ਡੀ. ਦੇ ਸਮੇਂ 'ਚ ਤਬਦੀਲੀ <br/>

Ad Position 21
No active advertisement
ਅਜੀਤ ਡੈਸਕ 14-05-2026
ਚੰਡੀਗੜ੍ਹ, 13 ਮਈ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਾਤਲ ਸੈਕਟਰ 32 ਚੰਡੀਗੜ੍ਹ ਨੇ 16 ਮਈ ਤੋਂ 23 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜੀ.ਐਮ.ਸੀ.ਐਚ-32 ਅਤੇ ਸਾਊਥ ਕੈਂਪਸ ਹਸਪਤਾਲ ਸੈਕਟਰ 48 ਚੰਡੀਗੜ੍ਹ ਦੀ ਓ.ਪੀ.ਡੀ. ਦੇ ਸਮੇ ਵਿਚ ਤਬਦੀਲੀ ਕਰ ਦਿੱਤੀ ਗਈ ਹੈ | ਹੁਣ 16 ਮਈ ਤੋਂ ਓ.ਪੀ.ਡੀ ਰਜਿਸਟਰੇਸ਼ਨ ਸਵੇਰੇ 7.00 ਵਜੇ ਤੋਂ ਸਵੇਰੇ 10.00 ਵਜੇ ਤੱਕ, ਓ.ਪੀ.ਡੀ. ਸਮਾਂ ਸਵੇਰੇ 8.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਤੇ ਖੂਨ ਇਕੱਠਾ ਕਰਨ ਵਾਲੇ ਕੇਂਦਰ ਦਾ ਸਮਾਂ ਸਵੇਰੇ 7.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਵੇਗਾ | ਜਦਕਿ ਜੀ.ਐਮ.ਸੀ.ਐਚ.-32 ਦੀਆਂ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ <br/> ਅਗਲੀ ਖ਼ਬਰ ਸਰਕਾਰ ਨੇ ਪੰਜਾਬ ਨੂੰ ਭਿ੍ਸ਼ਟਾਚਾਰ ਅਤੇ ਨਸ਼ਿਆਂ ਦੇ ਦਲਦਲ 'ਚ ਧੱਕਿਆ-ਤਰੁਣ ਚੁੱਘ
Ad Position 24