ਦੂਹਰੀ ਹੜਤਾਲ ਕਾਰਨ ਡੇਰਾਬੱਸੀ ਸ਼ਹਿਰ ਬਣਿਆ ਕੂੜੇ ਦਾ ਢੇਰ <br/>
ਡੇਰਾਬੱਸੀ ਵਿਖੇ ਲੱਗੇ ਕੂੜੇ ਦੇ ਢੇਰ | ਤਸਵੀਰਾਂ : ਰਣਬੀਰ ਸਿੰਘ ਪੜ੍ਹੀ
<br/>
15-05-2026
ਪੱਕੇ ਮੁਲਾਜ਼ਮ ਕੰਮ 'ਤੇ, ਪਰ ਨਾਕਾਫ਼ੀ
ਮਿਲੀ ਜਾਣਕਾਰੀ ਅਨੁਸਾਰ ਕੌਂਸਲ ਵਿਚ ਕੁੱਲ 126 ਮੁਲਾਜ਼ਮ ਠੇਕੇਦਾਰੀ ਅਧੀਨ ਤਾਇਨਾਤ ਹਨ ਜੋ ਹੜਤਾਲ 'ਤੇ ਹਨ, ਜਦਕਿ ਸਿਰਫ਼ 35 ਪੱਕੇ ਮੁਲਾਜ਼ਮ ਹੀ ਕੰਮ ਕਰ ਰਹੇ ਹਨ | ਇੰਨੀ ਘੱਟ ਗਿਣਤੀ ਵਿਚ ਮੁਲਾਜ਼ਮਾਂ ਲਈ ਪੂਰੇ ਸ਼ਹਿਰ ਦੀ ਸਫ਼ਾਈ ਕਰਨਾ ਅਸੰਭਵ ਸਿੱਧ ਹੋ ਰਿਹਾ ਹੈ |