28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਖਰੜ ਦੇ ਬਿਜਲੀ ਦਫ਼ਤਰ ’ਚੋਂ ਸਾਮਾਨ ਚੋਰੀ

ਖਰੜ, 28 ਸਤੰਬਰ (ਜੰਡਪੁਰੀ)-ਸਥਾਨਕ ਬੱਸ ਸਟੈਂਡ ‘ਤੇ ਸਥਿਤ ਬਿਜਲੀ ਬੋਰਡ ਦੇ ਦਫ਼ਤਰ ‘ਚੋਂ ਚੋਰਾਂ ਵਲੋਂ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅੱਜ ਸਵੇਰੇ ਦਫ਼ਤਰ ਆ ਕੇ ਦੇਖਿਆ ਤਾਂ ਦਫ਼ਤਰ ਵਿਚਲੇ ਕਮਰਿਆਂ ਦੇ ਪਿਛਲੇ ਪਾਸੇ ਦੀ ਦਰਵਾਜੇ ਟੁੱਟੇ ਹੋਏ ਸਨ ਅਤੇ ਚੋਰਾਂ ਵਲੋਂ ਮੀਟਰ ਵਾਲੇ ਬਕਸੇ, ਲੋਹੇ ਦੀਆਂ ਤਾਰਾਂ, ਕਟਰ, ਪੱਤੀਆਂ ਤੇ ਕਾਪਰ ਚੈਨਲ ਆਦਿ ਚੋਰੀ ਕੀਤੇ ਜਾ ਚੁੱਕੇ ਸਨ।

Ad Position 21
No active advertisement
ਅਜੀਤ ਡੈਸਕ 29-09-2026
ਖਰੜ, 28 ਸਤੰਬਰ (ਜੰਡਪੁਰੀ)-ਸਥਾਨਕ ਬੱਸ ਸਟੈਂਡ ‘ਤੇ ਸਥਿਤ ਬਿਜਲੀ ਬੋਰਡ ਦੇ ਦਫ਼ਤਰ ‘ਚੋਂ ਚੋਰਾਂ ਵਲੋਂ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅੱਜ ਸਵੇਰੇ ਦਫ਼ਤਰ ਆ ਕੇ ਦੇਖਿਆ ਤਾਂ ਦਫ਼ਤਰ ਵਿਚਲੇ ਕਮਰਿਆਂ ਦੇ ਪਿਛਲੇ ਪਾਸੇ ਦੀ ਦਰਵਾਜੇ ਟੁੱਟੇ ਹੋਏ ਸਨ ਅਤੇ ਚੋਰਾਂ ਵਲੋਂ ਮੀਟਰ ਵਾਲੇ ਬਕਸੇ, ਲੋਹੇ ਦੀਆਂ ਤਾਰਾਂ, ਕਟਰ, ਪੱਤੀਆਂ ਤੇ ਕਾਪਰ ਚੈਨਲ ਆਦਿ ਚੋਰੀ ਕੀਤੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਗਾਰੰਟੀ ਯੋਜਨਾ , ਸਿਹਤ ਕ੍ਰਾਂਤੀ ਨਹੀਂ , ਪੰਜਾਬੀਆਂ ਨਾਲ ਸਦੀ ਦੀ ਸਭ ਤੋਂ ਵੱਡੀ ਸਿਹਤ ਠੱਗੀ - ਰਵਨੀਤ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਏਸ਼ੀਅਨ ਖੇਡਾਂ 2026 ਦੇ ਮੈਡਲ ਜੇਤੂ ਭਵਤੇਗ ਸਿੰਘ ਗਿੱਲ ਅਤੇ ਰਾਇਜ਼ਾ ਢਿੱਲੋਂ ਨੂੰ ਕੀਤਾ ਸਨਮਾਨਿਤ
Ad Position 24