ਨਗਰ ਨਿਗਮ ਚੋਣਾਂ ਦੌਰਾਨ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਗਈ - ਵਿਧਾਇਕ ਚੰਦਰ ਮੋਹਨ ਬਿਸ਼ਨੋਈ <br/>
ਨਗਰ ਨਿਗਮ ਚੋਣਾਂ 'ਚ ਈ. ਵੀ. ਐਮ. ਦੀ ਵਰਤੋਂ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਚਕੂਲਾ ਤੋਂ ਵਿਧਾਇਕ ਚੰਦਰ ਮੋਹਨ ਬਿਸ਼ਨੋਈ | ਤਸਵੀਰ : ਕਪਿਲ
<br/>
15-05-2026