10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਡੇਰਾਬੱਸੀ ਦੀ ਮੁਸਕਾਨ ਨੇ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ <br/>

Ad Position 21
No active advertisement
ਅਜੀਤ ਡੈਸਕ 27-05-2026
ਡੇਰਾਬੱਸੀ, 26 ਮਈ (ਗੁਰਮੀਤ ਸਿੰਘ)-ਨਗਰ ਕੌਂਸਲ ਚੋਣਾਂ 'ਚ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਰਕਾਰੀ ਸਕੂਲ 'ਚ ਵਾ. ਨੰ. 14 ਅਤੇ 15 ਦੀ ਵੋਟਿੰਗ ਲਈ ਬੂਥ ਬਣਾਏ ਗਏ ਸਨ, ਜਿਥੇ ਕਿ 22 ਸਾਲਾ ਮੁਸਕਾਨ ਪੁੱਤਰੀ ਸਰਫਰਾਜ ਨੇ ਵੀ ਪਹਿਲੀ ਵਾਰ ਆਪਣੇ ਸ਼ਹਿਰ ਦੇ ਭਵਿੱਖ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਇਸ ਮੌਕੇ ਮੁਸਕਾਨ ਕਾਫ਼ੀ ਉਤਸ਼ਾਹਿਤ ਨਜ਼ਰ ਆਈ |

Ad Position 22
No active advertisement
ਪਿਛਲੀ ਖ਼ਬਰ ਬੇਦੀ ਨੇ ਮੁਹਾਲੀ ਦੇ ਵਾ. ਨੰ. 10 'ਚ ਵੋਟ ਪ੍ਰਕਿਰਿਆ ਨੂੰ ਭੰਗ ਹੋਣ ਦੇ ਲਗਾਏ ਦੋਸ਼ <br/> ਅਗਲੀ ਖ਼ਬਰ ਡੇਰਾਬੱਸੀ ਵਿਖੇ ਵੋਟਾਂ ਦੌਰਾਨ ਬੂਥਾਂ 'ਤੇ ਸੁਵਿਧਾਵਾਂ ਦੀ ਘਾਟ ਨਜ਼ਰ ਆਈ
Ad Position 24