ਕੌਂਸਲ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ
ਲਾਲੜੂ ਵਿਖੇ ਲਾਈਨਾਂ 'ਚ ਲੱਗ ਕੇ ਵੋਟ ਪਾਉਣ ਦੀ ਵਾਰੀ ਦਾ ਇੰਤਜਾਰ ਕਰਦੀਆਂ ਮਹਿਲਾਵਾਂ | (ਵਿਚਕਾਰ) ਲਾਲੜੂ ਵਿਖੇ ਬਜ਼ੁਰਗ ਨੂੰ ਵੋਟ ਪਾਉਣ ਲੈ ਕੇ ਜਾਦਾਂ ਹੋਇਆ ਪਰਿਵਾਰਿਕ ਮੈਂਬਰ | (ਸੱਜੇ) ਲਾਲੜੂ ਵਿਖੇ ਬਜ਼ੁਰਗ ਮਾਤਾ ਨੂੰ ਗੋਦੀ ਚੁੱਕ ਕੇ ਵੋਟ ਪਵਾਉਣ ਲਈ ਲੈ ਕੇ ਜਾਂਦਾ ਹੋਇਆ ਪਰਿਵਾਰਿਕ ਮੈਂਬਰ |
<br/>
27-05-2026