ਨਸ਼ਿਆਂ ਦਾ ਖ਼ਾਤਮਾ ਸਾਂਝੀ ਜ਼ਿੰਮੇਵਾਰੀ , ਸਿਰਫ਼ ਗਿ੍ਫ਼ਤਾਰੀਆਂ ਵਧਾਉਣਾ ਮਕਸਦ ਨਹੀਂ - ਰਾਜਪਾਲ ਕਟਾਰੀਆ
ਚੰਡੀਗੜ੍ਹ, 8 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਨਸ਼ਿਆਂ ਵਿਰੁੱਧ ਲੜਾਈ ਨੂੰ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਾ ਮੰਨਦਿਆਂ ਪੰਜਾਬ ਦੇ ਰਾਜਪਾਲ ਤੇ ਯੂ. ਟੀ.
ਚੰਡੀਗੜ੍ਹ ਵਿਖੇ ਕੱਢੀ ਗਈ ‘ਨਸ਼ਾ-ਮੁਕਤ ਸੰਕਲਪ ਯਾਤਰਾ’ ‘ਚ ਸਕੂਲਾਂ, ਕਾਲਜਾਂ, ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਵਲੰਟੀਅਰਾਂ ਅਤੇ ਸ਼ਹਿਰ ਵਾਸੀ ਹਿੱਸਾ ਲੈਂਦੇ ਹੋਏ।
09-10-2026