ਕਮਿਊਨਿਟੀ ਹੈਲਥ ਆਫ਼ੀਸਰਜ਼ ਵਲੋਂ ਰੋਸ ਪ੍ਰਦਰਸ਼ਨ
ਡ ਚੰਡੀਗੜ੍ਹ, 10 ਅਗਸਤ (ਮਾਰਕੰਡਾ)- ਸਾਂਝਾ ਫ਼ਰੰਟ ਕਮਿਊਨਿਟੀ ਹੈਲਥ ਆਫ਼ੀਸਰਜ਼ ਪੰਜਾਬ ਦੇ ਸੱਦੇ ਤੇ ਸਮੂਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਕਮਿਊਨਿਟੀ ਹੈਲਥ ਆਫ਼ੀਸਰਜ਼ ਦਾ ਵਿਸ਼ਾਲ ਹਜੂਮ ਚੰਡੀਗੜ੍ਹ ਦੇ 38 ਸੈਕਟਰ ਸਥਿਤ ਐਨ. ਐਚ.
ਸਾਂਝਾ ਫ਼ਰੰਟ ਕਮਿਊਨਿਟੀ ਹੈਲਥ ਆਫ਼ੀਸਰਜ਼ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਸਬੰਧੀ ਤਖ਼ਤੀਆਂ ਫੜ ਕੇ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਵਰਕਰ। ਤਸਵੀਰ : ਗੁਰਿੰਦਰ ਸਿੰਘ
11-08-2026