01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਹੋਟਲ ’ਚੋਂ ਨਕਦੀ ਚੋਰੀ

ਖਰੜ, 1 ਸਤੰਬਰ (ਜੰਡਪੁਰੀ)-ਖਰੜ ਦੇ ਆਰੀਆ ਰੋਡ ‘ਤੇ ਸਥਿਤ ਹੋਟਲ ਗਰੀਨ ਟਮੈਟੋ ਦੀ ਰਿਸੈਪਸ਼ਨ ਵਾਲੇ ਗੱਲੇ ‘ਚੋਂ ਇਕ ਲੜਕਾ- ਲੜਕੀ ਵਲੋਂ ਨਕਦੀ ਚੋਰੀ ਕਰ ਲਈ ਗਈ। ਇਸ ਸੰਬੰਧੀ ਪੁਲਿਸ ਨੂੰ ਦਿੱਤਾ ਸ਼ਿਕਾਇਤ ‘ਚ ਕੁਨਾਲ ਮਹਾਜਨ ਵਾਸੀ ਖਰੜ ਨੇ ਦੱਸਿਆ ਕਿ ਉਹ ਆਰੀਆ ਕਾਲਜ ਰੋਡ ਖਰੜ ਵਿਖੇ ਗਰੀਨ ਟਮੈਟੋ ਨਾਂਅ ਦਾ ਹੋਟਲ ਲੀਜ਼ ‘ਤੇ ਲੈ ਕੇ ਚਲਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਖਰੜ, 1 ਸਤੰਬਰ (ਜੰਡਪੁਰੀ)-ਖਰੜ ਦੇ ਆਰੀਆ ਰੋਡ ‘ਤੇ ਸਥਿਤ ਹੋਟਲ ਗਰੀਨ ਟਮੈਟੋ ਦੀ ਰਿਸੈਪਸ਼ਨ ਵਾਲੇ ਗੱਲੇ ‘ਚੋਂ ਇਕ ਲੜਕਾ- ਲੜਕੀ ਵਲੋਂ ਨਕਦੀ ਚੋਰੀ ਕਰ ਲਈ ਗਈ। ਇਸ ਸੰਬੰਧੀ ਪੁਲਿਸ ਨੂੰ ਦਿੱਤਾ ਸ਼ਿਕਾਇਤ ‘ਚ ਕੁਨਾਲ ਮਹਾਜਨ ਵਾਸੀ ਖਰੜ ਨੇ ਦੱਸਿਆ ਕਿ ਉਹ ਆਰੀਆ ਕਾਲਜ ਰੋਡ ਖਰੜ ਵਿਖੇ ਗਰੀਨ ਟਮੈਟੋ ਨਾਂਅ ਦਾ ਹੋਟਲ ਲੀਜ਼ ‘ਤੇ ਲੈ ਕੇ ਚਲਾ ਰਿਹਾ ਹੈ। ਬੀਤੇ ਮਈ ਮਹੀਨੇ ਦੌਰਾਨ ਇਕ ਲੜਕੇ ਤੇ ਲੜਕੀ ਵਲੋਂ ਉਸ ਦੇ ਹੋਟਲ ‘ਚ ਦਾਖ਼ਲ ਹੋ ਕੇ ਉਸ ਦੀ ਰਿਸੈਪਸ਼ਨ ਵਾਲੇ ਗੱਲੇ ਦੇ ਲਾਕ ਨੂੰ ਤੋੜ ਕੇ 50 ਹਜ਼ਾਰ ਰੁ. ਦੀ ਨਕਦੀ ਚੋਰੀ ਕਰ ਲਈ ਗਈ ਅਤੇ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਦੇਖਣ ‘ਤੇ ਉਨ੍ਹਾਂ ਦੀ ਪਛਾਣ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਵਲੋਂ ਸਾਗਰ ਵਾਸੀ ਸੰਤੇਮਾਜਰਾ ਕਾਲੋਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ, ਜਦਕਿ ਉਸ ਨਾਲ ਚੋਰੀ ਦੀ ਵਾਰਦਾਤ ‘ਚ ਸ਼ਾਮਿਲ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਤਹਿਤ 6 ਨੂੰ ਜ਼ਿਲ੍ਹੇ ਦੇ 936 ਪੋਲਿੰਗ ਸਟੇਸ਼ਨਾਂ ’ ਤੇ ਲੱਗਣਗੇ ਵਿਸ਼ੇਸ਼ ਕੈਂਪੱਮ ਅਗਲੀ ਖ਼ਬਰ ਮੁਹਾਲੀ ਵਿਖੇ ‘ ਮਿਸ਼ਨ ਕਲੀਨ ਪੰਜਾਬ ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਲੋਕਾਂ ਦੇ...
Ad Position 24