ਸਪਲੈਂਡਰ ਮੋਟਰਸਾਈਕਲ ਹੁੰਦੇ ਸਨ ਨਿਸ਼ਾਨੇ ’ਤੇ
ਪੁਲਿਸ ਅਨੁਸਾਰ ਮੁਲਜ਼ਮ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲਾਂ ਚੋਰੀ ਕਰਦੇ ਸਨ। ਚੋਰੀ ਕੀਤੀਆਂ ਮੋਟਰਸਾਈਕਲਾਂ ਨੂੰ ਖੋਲ੍ਹ ਕੇ ਉਨ੍ਹਾਂ ਦੇ ਸਪੇਅਰ ਪਾਰਟਸ ਵੱਖਰੇ ਕਰਕੇ ਵੇਚ ਦਿੱਤੇ ਜਾਂਦੇ ਸਨ, ਜਦਕਿ ਬਾਕੀ ਸਮਾਨ ਕਬਾੜ ਵਿਚ ਵੇਚਿਆ ਜਾਂਦਾ ਸੀ।
ਪੁਲਿਸ ਅਨੁਸਾਰ ਮੁਲਜ਼ਮ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲਾਂ ਚੋਰੀ ਕਰਦੇ ਸਨ। ਚੋਰੀ ਕੀਤੀਆਂ ਮੋਟਰਸਾਈਕਲਾਂ ਨੂੰ ਖੋਲ੍ਹ ਕੇ ਉਨ੍ਹਾਂ ਦੇ ਸਪੇਅਰ ਪਾਰਟਸ ਵੱਖਰੇ ਕਰਕੇ ਵੇਚ ਦਿੱਤੇ ਜਾਂਦੇ ਸਨ, ਜਦਕਿ ਬਾਕੀ ਸਮਾਨ ਕਬਾੜ ਵਿਚ ਵੇਚਿਆ ਜਾਂਦਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਨਸ਼ੇ ਦੀ ਸਪਲਾਈ ਲਈ ਮੋਟਰਸਾਈਕਲਾਂ ਅਤੇ ਗੱਡੀਆਂ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਵਲੋਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।