ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੌਥਾ ਇੰਟਰਨੈਸ਼ਨਲ ਸਮਰ ਸਕੂਲ ਸ਼ੁਰੂ 5 ਦੇਸ਼ਾਂ ਦੇ 50 ਵਿਦਿਆਰਥੀ ਤੇ ਫੈਕਲਟੀ ਮੈਂਬਰ ‘ਰੀ-ਇਮੇਜਿੰਗ ਚੰਡੀਗੜ੍ਹ ਨੇਬਰਹੁੱਡਜ਼’ ’ਤੇ ਕਰਨਗੇ ਅਧਿਐਨ
ਐੱਸ. ਏ.
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੌਥੇ ਇੰਟਰਨੈਸ਼ਨਲ ਸਮਰ ਸਕੂਲ-2026 ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਵਿਸ਼ੇਸ਼ ਮਹਿਮਾਨਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀ। ਅਜੀਤ ਤਸਵੀਰ
10-09-2026