ਨੇਹੀਆਂ ਵਾਲਾ ਦੀ ਪੰਚਾਇਤ ਅਤੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਬਣੇ ਹਾਲਾਤ <br/> ਸਕੂਲ 'ਚ ਗੰਦਾ ਪਾਣੀ ਇਕੱਠਾ ਹੋਣ ਕਰਕੇ ਵਿਦਿਆਰਥੀ ਅਤੇ ਸਕੂਲ ਸਟਾਫ਼ ਪ੍ਰੇਸ਼ਾਨ
ਪਿੰਡ ਨੇਹੀਆਂ ਵਾਲਾ ਦੇ ਸਰਕਾਰੀ ਸਕੂਲ ਦੇ ਮੁੱਖ ਗੇਟ ਕੋਲ ਪਿਆ ਮਲਬੇ ਦਾ ਢੇਰ ਅਤੇ ਸਕੂਲ ਅੰਦਰ ਸੀਵਰੇਜ ਦੇ ਪਾਣੀ ਨਾਲ ਖ਼ਰਾਬ ਹੋਇਆ ਫ਼ਰਸ਼ | ਤਸਵੀਰਾਂ: ਲਛਮਣ ਦਾਸ ਗਰਗ
<br/>
14-05-2026