22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮੋਟਰਸਾਈਕਲ ਚੋਰੀ- ਘਟਨਾ ਸੀ. ਸੀ. ਟੀ.ਵੀ. ਕੈਮਰਿਆਂ 'ਚ ਕੈਦ

Ad Position 21
No active advertisement
ਅਜੀਤ ਡੈਸਕ 15-05-2026
ਰਾਮਾਂ ਮੰਡੀ, 14 ਮਈ (ਤਰਸੇਮ ਸਿੰਗਲਾ)-ਬੀਤੇ ਕਰੀਬ 10 ਦਿਨ ਪਹਿਲਾਂ ਰਾਮਾਂ ਮੰਡੀ ਮੰਡੀ ਦੇ ਇਕ ਘਰ ਕੇਵਲ ਕੁਮਾਰ ਪੁੱਤਰ ਚਿਰੰਜੀ ਲਾਲ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸੁਰਖੀਆਂ 'ਚ ਹੈ, ਕਿਉਂਕਿ ਦੋ ਚੋਰਾਂ ਦੀ ਪੂਰੀ ਸਾਫ਼ ਫੋਟੋ ਸੀ ਸੀ.ਸੀ.ਟੀ.ਵੀ. 'ਚ ਕੈਮਰਿਆਂ ਵਿਚ ਕੈਦ ਹੋਣ ਦੇ ਉਪਰੰਤ ਵੀ ਪੁਲਿਸ ਦੇ ਹੱਥ ਖਾਲੀ ਹਨ | ਭਾਵੇਂ ਪੁਲਿਸ ਨੇ ਚੋਰੀ ਦੀ ਘਟਨਾ ਤੋਂ 10 ਦਿਨ ਬਾਅਦ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਸਥਾਨਕ ਚੋਰੀ ਵਾਲੀ ਥਾਂ 'ਤੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਸਵੀਰਾਂ ਸਾਫ਼ ਹੋਣ ਉਪਰੰਤ ਵੀ ਪੁਲਿਸ ਵਲੋਂ ਚੋਰਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਟਰੇਸ ਕਰਨਾ ਨਾਮੁਮਕਿਨ ਹੈ ਤਾਂ ਦੇਸ਼ ਵਿਚ ਇਕ ਹੀ ਆਦਮੀ ਦੇ ਦਰਜਨਾਂ ਪਹਿਚਾਣ ਪੱਤਰ ਬਣਾਉਣ ਦਾ ਕੀ ਲਾਭ ਰਹਿ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਨੂੰ ਤਾਪ ਬਿਜਲੀ ਘਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ <br/> ਅਗਲੀ ਖ਼ਬਰ ਪਿੰਡ ਮਲੂਕਾ ਤੋਂ 26 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ, ਮਲੂਕਾ ਵਲੋਂ ਨਿੱਘਾ ਸਵਾਗਤ <br/>
Ad Position 24