14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸ੍ਰੀ ਸਨਾਤਨ ਧਰਮ ਸਭਾ ਅਤੇ ਪੰਜਾਬ ਮਹਾਂਵੀਰ ਦਲ ਵਲੋਂ ਨਵੇਂ ਬਣੇ ਕੌਂਸਲਰਾਂ ਦਾ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮਾਨਸਾ, 7 ਜੂਨ (ਸੱਭਿ.ਪ੍ਰਤੀ)- ਸ੍ਰੀ ਸਨਾਤਨ ਧਰਮ ਸਭਾ ਅਤੇ ਪੰਜਾਬ ਮਹਾਂਵੀਰ ਦਲ ਵਲੋਂ ਸ਼ਹਿਰ ਦੇ ਨਵੇਂ ਬਣੇ 27 ਕੌਂਸਲਰਾਂ ਦਾ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ | ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਦਲ ਦੇ ਪ੍ਰਧਾਨ ਮਨੀਸ਼ ਕੁਮਾਰ, ਐਡਵੋਕੇਟ ਆਤਮਾ ਰਾਮ, ਪ੍ਰਸ਼ੋਤਮ ਦਾਸ ਬਾਂਸਲ, ਅਸ਼ੋਕ ਗਰਗ, ਐਡਵੋਕੇਟ ਨਵਲ ਗੋਇਲ, ਪ੍ਰਮੋਦ ਜਿੰਦਲ, ਵਿਜੈ ਕਮਲ, ਅਸ਼ੋਕ ਕੁਮਾਰ ਗੋਇਲ, ਦੀਪਕ ਮੋਹਨ, ਚੰਦਨ ਗੋਇਲ, ਭੀਮ ਸੈਨ ਗਰਗ, ਭੀਮ ਗੋਇਲ, ਪਰਮਜੀਤ ਜਿੰਦਲ, ਵਰਿੰਦਰ ਗੋਇਲ, ਈਸ਼ਵਰ ਗੋਇਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਕੌਂਸਲਰ ਮਨਜੀਤ ਧੁੰਨਾ ਵਲੋਂ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਅਗਲੀ ਖ਼ਬਰ ਪੀ.ਐਲ.ਓ. ਸ਼ਸ਼ੀ ਸਿੱਕਾ ਵਲੋਂ ਵੱਖ-ਵੱਖ ਸ਼ਹਿਰੀ ਥਾਵਾਂ 'ਚ ਨਾਲਸਾ ਸੈਮੀਨਾਰ ਲਗਾਇਆ
Ad Position 24