05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਿਕੋਨ ਕੰਪਨੀ ਵਲੋਂ ਫੋਟੋਗ੍ਰਾਫਰਾਂ ਦੀ ਸਿਖਲਾਈ ਵਰਕਸ਼ਾਪ ਲਗਾਈ

ਬੁਢਲਾਡਾ, 4 ਅਗਸਤ (ਰਾਹੀ)- ਨਿਕੋਨ ਕੰਪਨੀ ਵਲੋਂ ਸਥਾਨਕ ਸ਼ਹਿਰ ਦੇ ਫੋਟੋਗ੍ਰਾਫਰਾਂ ਦੀ ਵਿਸ਼ੇਸ਼ ਫੋਟੋਗ੍ਰਾਫੀ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਕੰਪਨੀ ਦੇ ਮਾਹਿਰ ਰਛਪਾਲ ਸਿੰਘ ਅਤੇ ਮਾਨਵਰਿੰਦਰ ਸਿੰਘ ਨੇ ਆਧੁਨਿਕ ਫੋਟੋਗ੍ਰਾਫੀ, ਕੈਮਰਾ ਤਕਨੀਕ ਅਤੇ ਨਵੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 05-08-2026
ਬੁਢਲਾਡਾ, 4 ਅਗਸਤ (ਰਾਹੀ)- ਨਿਕੋਨ ਕੰਪਨੀ ਵਲੋਂ ਸਥਾਨਕ ਸ਼ਹਿਰ ਦੇ ਫੋਟੋਗ੍ਰਾਫਰਾਂ ਦੀ ਵਿਸ਼ੇਸ਼ ਫੋਟੋਗ੍ਰਾਫੀ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਕੰਪਨੀ ਦੇ ਮਾਹਿਰ ਰਛਪਾਲ ਸਿੰਘ ਅਤੇ ਮਾਨਵਰਿੰਦਰ ਸਿੰਘ ਨੇ ਆਧੁਨਿਕ ਫੋਟੋਗ੍ਰਾਫੀ, ਕੈਮਰਾ ਤਕਨੀਕ ਅਤੇ ਨਵੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਫੋਟੋਗ੍ਰਾਫਰਾਂ ਨੇ ਸਿਖਲਾਈ ਦੌਰਾਨ ਮਾਹਿਰਾਂ ਨਾਲ ਫੋਟੋਗ੍ਰਾਫੀ ਅਤੇ ਕੈਮਰੇ ਸੰਬੰਧੀ ਦਰਪੇਸ਼ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਇੰਦਰਜੀਤ ਟੋਨੀ, ਪ੍ਰਧਾਨ ਸੰਦੀਪ ਸ਼ਰਮਾ, ਪੀ.ਸੀ. ਮੈਂਬਰ ਗਿਆਨ ਚੰਦ ਸ਼ਰਮਾ, ਸਕੱਤਰ ਕੁਲਦੀਪ ਸ਼ਰਮਾ, ਖ਼ਜ਼ਾਨਚੀ ਕਰਮਜੀਤ ਸ਼ਰਮਾ, ਉਪ ਪ੍ਰਧਾਨ ਗੁਰਦਾਸ ਸਿੰਘ, ਅਸ਼ੋਕ ਕੁਮਾਰ ਸ਼ੋਂਕੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਟਕ ਰੰਗਮੰਚ ਭਾਸ਼ਾ ਬੋਲੀ ਨੂੰ ਅੱਗੇ ਲਿਜਾਣ ਦਾ ਕਾਰਗਰ ਸਾਧਨ-ਮੋਹੀ ਅਮਰਜੀਤ ਸਿੰਘ ਅਗਲੀ ਖ਼ਬਰ ਮੰਗਤ ਰਾਏ ਬਾਂਸਲ ਨੂੰ ਭਾਜਪਾ ਦਾ ਸੂਬਾ ਸਕੱਤਰ ਵਜੋਂ ਨਿਯੁਕਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ
Ad Position 24
No active advertisement