06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ

ਮਾਨਸਾ, 6 ਅਗਸਤ (ਸੱਭਿ. ਪ੍ਰਤੀ)- ਸਥਾਨਕ ਜੈ ਮਾਂ ਮੰਦਰ ਅਤੇ ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ ਮਾਤਾ ਨੈਣਾ ਦੇਵੀ ਤੇ ਮਾਤਾ ਚਿੰਤਪੁਰਨੀ ਦੇ ਝੰਡੇ ਲੈ ਕੇ 30ਵੀਂ ਬੱਸ ਯਾਤਰਾ ਮੰਡਲ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਰਵਾਨਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 07-08-2026
ਮਾਨਸਾ, 6 ਅਗਸਤ (ਸੱਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਅਤੇ ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ ਮਾਤਾ ਨੈਣਾ ਦੇਵੀ ਤੇ ਮਾਤਾ ਚਿੰਤਪੁਰਨੀ ਦੇ ਝੰਡੇ ਲੈ ਕੇ 30ਵੀਂ ਬੱਸ ਯਾਤਰਾ ਮੰਡਲ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਰਵਾਨਾ ਕੀਤੀ ਗਈ। ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਸ੍ਰੀ ਸਨਾਤਨ ਧਰਮ ਸਭਾ ਦੇ ਵਿਨੋਦ ਕੁਮਾਰ ਭੰਮਾ, ਹਰੀ ਰਾਮ ਡਿੰਪਾ, ਅੰਮ੍ਰਿਤਪਾਲ ਮਿੱਤਲ ਅਤੇ ਰਜੇਸ਼ ਕੁਮਾਰ ਪੰਧੇਰ ਨੇ ਨਿਭਾਈ। ਇਹ ਬੱਸ ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਜੀ ਅਤੇ ਮਾਤਾ ਚਾਮੁੰਡਾ ਜੀ ਦੇ ਦਰਸ਼ਨ ਕਰ ਕੇ 8 ਅਗਸਤ ਦੀ ਰਾਤ ਨੂੰ ਵਾਪਸ ਪਹੁੰਚੇਗੀ। ਇਸ ਮੌਕੇ ਬਿੰਦਰਪਾਲ ਗਰਗ, ਭਗਵਾਨ ਦਾਸ, ਧਨੀ ਰਾਮ, ਨਿਸ਼ਾ ਹੰਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਵਲੋਂ 10 ਨੂੰ ਜੇਲ੍ਹ ਭਰੋ ਅੰਦੋਲਨ ਸੰਬੰਧੀ ਤਿਆਰੀ ਮੀਟਿੰਗ ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਵਿਧਾਨ ਸਭਾ ਸੈਸ਼ਨ ’ਚ ਹਲਕਾ ਬੁਢਲਾਡਾ ਦੇ ਕਈ ਮੁੱਦੇ ਉਠਾਏ
Ad Position 24
No active advertisement