26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਬਿੱਕਰ ਸਿੰਘ ਨੂੰ ਸੰਗਤ ਵਲੋਂ ਸਕੂਟੀ ਭੇਟ

ਝੁਨੀਰ, 25 ਅਗਸਤ (ਸੰਜੀਵ ਸਿੰਗਲਾ)- ਗੁਰਦੁਆਰਾ ਸਾਹਿਬ ਝੁਨੀਰ ਦੇ ਹੈੱਡ ਗ੍ਰੰਥੀ ਬਾਬਾ ਬਿੱਕਰ ਸਿੰਘ ਨੂੰ ਸੰਗਤ ਵਲੋਂ ਗੁਪਤ ਦਾਨ ਵਜੋਂ ਸਕੂਟੀ ਭੇਟ ਕੀਤੀ ਗਈ। ਬਾਬਾ ਬਿੱਕਰ ਸਿੰਘ ਪਿਛਲੇ ਲਗਪਗ 45 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਨਿਭਾਅ ਰਹੇ ਹਨ।

Ad Position 21
No active advertisement
ਝੁਨੀਰ ਵਿਖੇ ਹੈੱਡ ਗ੍ਰੰਥੀ ਬਾਬਾ ਬਿੱਕਰ ਸਿੰਘ ਨੂੰ ਸਕੂਟੀ ਭੇਟ ਕਰਨ ਮੌਕੇ ਸੰਗਤ। ਤਸਵੀਰ : ਸੰਜੀਵ ਸਿੰਗਲਾ 26-08-2026
ਝੁਨੀਰ, 25 ਅਗਸਤ (ਸੰਜੀਵ ਸਿੰਗਲਾ)- ਗੁਰਦੁਆਰਾ ਸਾਹਿਬ ਝੁਨੀਰ ਦੇ ਹੈੱਡ ਗ੍ਰੰਥੀ ਬਾਬਾ ਬਿੱਕਰ ਸਿੰਘ ਨੂੰ ਸੰਗਤ ਵਲੋਂ ਗੁਪਤ ਦਾਨ ਵਜੋਂ ਸਕੂਟੀ ਭੇਟ ਕੀਤੀ ਗਈ। ਬਾਬਾ ਬਿੱਕਰ ਸਿੰਘ ਪਿਛਲੇ ਲਗਪਗ 45 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਨਿਭਾਅ ਰਹੇ ਹਨ। ਸੰਗਤ ਵਲੋਂ ਉਨ੍ਹਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੇ ਸਨਮਾਨ ਵਜੋਂ ਇਹ ਸਕੂਟੀ ਭੇਟ ਕੀਤੀ ਗਈ ਹੈ। ਬਾਬਾ ਬਿੱਕਰ ਸਿੰਘ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਚਰਨ ਸਿੰਘ ਫ਼ੌਜੀ, ਸਤਿਨਾਮ ਸਿੰਘ ਭਲਾਈਕੇ, ਗੁਰਜੀਤ ਸਿੰਘ ਪੰਚਾਇਤ ਮੈਂਬਰ, ਮਾਸਟਰ ਗੁਰਜੰਟ ਸਿੰਘ, ਹਰਪ੍ਰੀਤ ਸਿੰਘ ਗਗੜੀ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਕੈਪਸੂਲ, ਗੋਲੀਆਂ ਤੇ ਲਾਹਣ ਬਰਾਮਦ ਅਗਲੀ ਖ਼ਬਰ 1 ਸਤੰਬਰ ਦੀ ਦਿੱਲੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਵੱਖ-ਵੱਖ ਪਿੰਡਾਂ ’ਚ ਕੀਤੀਆਂ ਮੀਟਿੰਗਾਂ
Ad Position 24