13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸ਼ਾਟਪੁੱਟ, ਲੰਬੀ ਛਾਲ ਤੇ ਦੌੜ ਮੁਕਾਬਲੇ ਕਰਵਾਏ

ਮਾਨਸਾ, 12 ਸਤੰਬਰ (ਸਟਾਫ਼ ਰਿਪੋਰਟਰ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਇੱਥੇ ਚੱਲ ਰਹੀਆਂ ਬਲਾਕ ਪੱਧਰੀ ਖੇਡਾਂ ’ਚ ਸ਼ਾਟਪੁੱਟ, ਲੰਬੀ ਛਾਲ ਅਤੇ ਦੌੜ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਾਟ-ਪੁੱਟ ਅੰਡਰ-30 ਸਾਲ ’ਚ ਅਰਸ਼ਦੀਪ ਸਿੰਘ ਤੇ ਜ਼ੋਰਾਵਰ ਸਿੰਘ, ਅੰਡਰ-40 ’ਚ ਗੁਲਾਬ ਸਿੰਘ ਤੇ ਹਰਪ੍ਰੀਤ ਸਿੰਘ, ਅੰਡਰ-50 ’ਚ ਰਣਜੀਤ ਸਿੰਘ ਤੇ ਗੁਰਮੀਤ ਸਿੰਘ, ਅੰਡਰ-70 ’ਚ ਸ਼ੇਰ ਸਿੰਘ ਤੇ ਨਛੱਤਰ ਸਿੰਘ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮਾਨਸਾ, 12 ਸਤੰਬਰ (ਸਟਾਫ਼ ਰਿਪੋਰਟਰ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਇੱਥੇ ਚੱਲ ਰਹੀਆਂ ਬਲਾਕ ਪੱਧਰੀ ਖੇਡਾਂ ’ਚ ਸ਼ਾਟਪੁੱਟ, ਲੰਬੀ ਛਾਲ ਅਤੇ ਦੌੜ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਾਟ-ਪੁੱਟ ਅੰਡਰ-30 ਸਾਲ ’ਚ ਅਰਸ਼ਦੀਪ ਸਿੰਘ ਤੇ ਜ਼ੋਰਾਵਰ ਸਿੰਘ, ਅੰਡਰ-40 ’ਚ ਗੁਲਾਬ ਸਿੰਘ ਤੇ ਹਰਪ੍ਰੀਤ ਸਿੰਘ, ਅੰਡਰ-50 ’ਚ ਰਣਜੀਤ ਸਿੰਘ ਤੇ ਗੁਰਮੀਤ ਸਿੰਘ, ਅੰਡਰ-70 ’ਚ ਸ਼ੇਰ ਸਿੰਘ ਤੇ ਨਛੱਤਰ ਸਿੰਘ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਅੰਡਰ-30 ’ਚ ਰਣਜੀਤ ਸਿੰਘ ਤੇ ਦਿਲਪ੍ਰੀਤ ਸਿੰਘ, ਅੰਡਰ-40 ’ਚ ਗੁਲਾਬ ਸਿੰਘ ਤੇ ਪ੍ਰਿਤਪਾਲ ਸਿੰਘ ਨੇ ਪਹਿਲਾ ਦੂਜਾ ਸਥਾਨ ਮੱਲਿਆ ਜਦਕਿ ਅੰਡਰ-50 ’ਚ ਅਮਨਜੀਤ ਸਿੰਘ ਅਤੇ ਅੰਡਰ-70 ’ਚ ਸ਼ਿੰਗਾਰਾ ਸਿੰਘ ਚਹਿਲ ਪਹਿਲੇ ਸਥਾਨ ’ਤੇ ਰਹੇ। ਅੰਡਰ-30 ਦੀ 200 ਮੀਟਰ ਦੌੜ ’ਚ ਸੁਖਬੀਰ ਸਿੰਘ ਤੇ ਅਰਸ਼ਦੀਪ ਸਿੰਘ, ਅੰਡਰ-40 ’ਚ ਬਰਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ, ਅੰਡਰ-50 100 ਮੀਟਰ ਦੌੜ ’ਚ ਨੈਬ ਸਿੰਘ ਤੇ ਗੁਰਦੀਪ ਸਿੰਘ, ਅੰਡਰ-70 ’ਚ ਸ਼ਿੰਗਾਰਾ ਸਿੰਘ ਤੇ ਜਗਤਾਰ ਸਿੰਘ, ਅੰਡਰ-60 ’ਚ ਜਗਦੇਵ ਸਿੰਘ, ਅੰਡਰ-40 ’ਚ ਜਸਵੀਰ ਸਿੰਘ ਤੇ ਸੁਖਮਨਜੀਤ ਸਿੰਘ ਨੇ ਮੋਹਰੀ ਸਥਾਨ ਹਾਸਲ ਕੀਤੇ ਜਦਕਿ 70 ਤੋਂ 100 ਸਾਲਾ ਵਰਗ ’ਚ ਜਗਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕੋਚ ਸ਼ਾਹਬਾਜ਼ ਸਿੰਘ, ਕਾਕਾ ਨੰਗਲਾ, ਰੇਨੂ, ਕਰਮਜੀਤ ਕੌਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਦੇ ਕਰਾਟੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਇਆ
Ad Position 24