14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਹਾਕਮਵਾਲਾ ਦਾ ਕਬੱਡੀ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ

ਬੋਹਾ, 14 ਸਤੰਬਰ (ਤਾਂਗੜੀ)- ਪਿੰਡ ਹਾਕਮਵਾਲਾ ਦੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਕਲੱਬ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ’ਚ ਪੰਜਾਬ ਤੇ ਹਰਿਆਣਾ ਦੀਆਂ 80 ਟੀਮਾਂ ਨੇ ਭਾਗ ਲਿਆ। ਕਲੱਬ ਪ੍ਰਧਾਨ ਜਗਮੀਤ ਸਿੰਘ ਸਿੰਘ ਨੇ ਦੱਸਿਆ ਕਿ 52 ਕਿੱਲੋ ਵਰਗ ਮੁਕਾਬਲਿਆਂ ’ਚ ਮੀਨੂ ਹਾਕਮਵਾਲਾ ਅਤੇ ਸਨੀ ਹਾਕਮਵਾਲਾ ਦੀ ਟੀਮਾਂ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਮੀਨੂ ਬੈਸਟ ਜਾਫੀ ਤੇ ਸਲੇਡਾ ਬੈਸਟ ਰੇਡਰ ਚੁਣੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਬੋਹਾ, 14 ਸਤੰਬਰ (ਤਾਂਗੜੀ)- ਪਿੰਡ ਹਾਕਮਵਾਲਾ ਦੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਕਲੱਬ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ’ਚ ਪੰਜਾਬ ਤੇ ਹਰਿਆਣਾ ਦੀਆਂ 80 ਟੀਮਾਂ ਨੇ ਭਾਗ ਲਿਆ। ਕਲੱਬ ਪ੍ਰਧਾਨ ਜਗਮੀਤ ਸਿੰਘ ਸਿੰਘ ਨੇ ਦੱਸਿਆ ਕਿ 52 ਕਿੱਲੋ ਵਰਗ ਮੁਕਾਬਲਿਆਂ ’ਚ ਮੀਨੂ ਹਾਕਮਵਾਲਾ ਅਤੇ ਸਨੀ ਹਾਕਮਵਾਲਾ ਦੀ ਟੀਮਾਂ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਮੀਨੂ ਬੈਸਟ ਜਾਫੀ ਤੇ ਸਲੇਡਾ ਬੈਸਟ ਰੇਡਰ ਚੁਣੇ ਗਏ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ, ਜਨਰਲ ਸਕੱਤਰ ਗਗਨਦੀਪ ਸ਼ਰਮਾ, ਸਰਪੰਚ ਸੁਖਵਿੰਦਰ ਸਿੰਘ ਨੇ ਜੇਤੂ ਟੀਮਾਂ ਨੂੰ ਕ੍ਰਮਵਾਰ 51 00 ਤੇ 4100 ਰੁਪਏ ਨਕਦ ਰਾਸ਼ੀ ਅਤੇ ਬੈਸਟ ਖਿਡਾਰੀਆਂ ਨੂੰ 5-5 ਕਿੱਲੋ ਦੇਸੀ ਘਿਉ ਨਾਲ ਸਨਮਾਨਿਤ ਕੀਤਾ । ਇਸ ਮੌਕੇ ਦੀਦਾਰ ਸਿੰਘ, ਮੇਵਾ ਸਿੰਘ, ਗੁਰਲਾਲ ਸਿੰਘ, ਗੁਰਬਾਜ਼ ਸਿੰਘ, ਰਾਮ ਸਿੰਘ, ਸੁਖਵਿੰਦਰ ਸਿੰਘ ਕਾਜੂ, ਕਾਲੂ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਏ ਉੱਤਰਾਧਿਕਾਰੀ ਸੰਸਥਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਗੁਰਨੇ ਕਲਾਂ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਬੂਟੇ ਲਗਾਏ
Ad Position 24