14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸਹਾਇਕ ਉਪਕਰਨਾਂ ਦੀ ਰਜਿਸਟਰੇਸ਼ਨ ਲਈ ਕੈਂਪ ਲਗਾਇਆ

ਝੁਨੀਰ, 14 ਸਤੰਬਰ (ਸਿੰਗਲਾ)- ਨੇੜਲੇ ਪਿੰਡ ਬਾਜੇਵਾਲਾ ਵਿਖੇ ਮੁਸਲਿਮ ਫ਼ਰੰਟ ਅਤੇ ਗ੍ਰਾਮ ਪੰਚਾਇਤ ਵਲੋਂ ਆਸਰਾ ਫਾਊਂਡੇਸ਼ਨ ਤੇ ਬਿੱਗ ਹੋਪ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਆਰ. ਵੀ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਝੁਨੀਰ, 14 ਸਤੰਬਰ (ਸਿੰਗਲਾ)- ਨੇੜਲੇ ਪਿੰਡ ਬਾਜੇਵਾਲਾ ਵਿਖੇ ਮੁਸਲਿਮ ਫ਼ਰੰਟ ਅਤੇ ਗ੍ਰਾਮ ਪੰਚਾਇਤ ਵਲੋਂ ਆਸਰਾ ਫਾਊਂਡੇਸ਼ਨ ਤੇ ਬਿੱਗ ਹੋਪ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਆਰ.ਵੀ.ਆਈ. ਯੋਜਨਾ ਤਹਿਤ ਸੀਨੀਅਰ ਸਿਟੀਜਨਾਂ ਲਈ ਸਹਾਇਕ ਉਪਕਰਨਾਂ ਦਾ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਮੁਸਲਿਮ ਫ਼ਰੰਟ ਦੇ ਸੂਬਾ ਪ੍ਰਧਾਨ ਐੱਚ.ਆਰ. ਮੋਫ਼ਰ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਦੇ 60 ਤੋਂ ਵੱਧ ਉਮਰ ਦੇ ਕਰੀਬ 70 ਲੋੜਵੰਦਾਂ ਦੀ ਰਜਿਸਟਰੇਸ਼ਨ ਕੀਤੀ ਗਈ। ਆਸਰਾ ਫਾਊਂਡੇਸ਼ਨ ਬਰੇਟਾ ਤੋਂ ਡਾ. ਗੁਲਾਬ ਸਿੰਘ, ਆਸਰਾ ਮਾਨਸਾ ਤੋਂ ਨਰਿੰਦਰ ਕੁਮਾਰ, ਡਾ. ਅਨੂਪ ਸਿੰਘ ਤੇ ਤਾਨੀਆ ਵਲੋਂ ਪਿੰਡ ਵਾਸੀਆਂ ਨੂੰ ਸਕੀਮ ਪ੍ਰਤੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਪੋਲੋਜੀਤ ਸਿੰਘ, ਬੀਰਬਲ ਖ਼ਾਨ, ਸੋਨੀ ਖ਼ਾਨ, ਬੱਬੀ ਖ਼ਾਨ, ਪਰਵੇਜ਼ ਖ਼ਾਨ, ਰੂਪ ਖ਼ਾਨ, ਦਰਸ਼ਨ ਖ਼ਾਨ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ, ਬਾਬੂ ਸਿੰਘ, ਕਰਨੈਲ ਸਿੰਘ ਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਨਮ ਤੇ ਮੌਤ ਦੀ ਆਨਲਾਈਨ ਪੈਂਡੈਂਸੀ ਕਲੀਅਰ ਕਰਨ ਵਾਲੇ ਕਰਮਚਾਰੀ ਸਨਮਾਨਿਤ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੜਕੀਆਂ ਦੇ ਦੌੜ, ਲੰਬੀ ਛਾਲ ਤੇ ਸ਼ਾਟਪੁੱਟ ਮੁਕਾਬਲੇ ਕਰਵਾਏ
Ad Position 24