24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

47.10 ਗ੍ਰਾਮ ਚਿੱਟੇ ਸਣੇ 6 ਕਾਬੂ

ਮਾਨਸਾ, 24 ਸਤੰਬਰ (ਸ. ਰਿ.)

Ad Position 21
No active advertisement
ਅਜੀਤ ਡੈਸਕ 25-09-2026
ਮਾਨਸਾ, 24 ਸਤੰਬਰ (ਸ.ਰਿ.)- ਥਾਣਾ ਝੁਨੀਰ ਪੁਲਿਸ ਨੇ ਦਵਿੰਦਰ ਸਿੰਘ ਵਾਸੀ ਲੋਹਗੜ੍ਹ ਤੋਂ 25.10 ਗ੍ਰਾਮ, ਜੋਗਾ ਪੁਲਿਸ ਨੇ ਹਰਦੀਪ ਸਿੰਘ ਵਾਸੀ ਭੈਣੀਬਾਘਾ ਤੋਂ 8 ਗ੍ਰਾਮ ਤੇ ਸ਼ੈਬਰਦੀਪ ਸਿੰਘ ਵਾਸੀ ਅਕਲੀਆ ਤੋਂ 4 ਗ੍ਰਾਮ, ਸ਼ਹਿਰੀ-1 ਮਾਨਸਾ ਪੁਲਿਸ ਨੇ ਸਤਨਾਮ ਸਿੰਘ ਵਾਸੀ ਮਾਨਸਾ ਤੋਂ 6 ਗ੍ਰਾਮ, ਸਦਰ ਪੁਲਿਸ ਬੁਢਲਾਡਾ ਨੇ ਸਤਿਅਮ ਸਿੰਘ ਵਾਸੀ ਬੁਢਲਾਡਾ ਤੋਂ 2 ਗ੍ਰਾਮ ਅਤੇ ਸ਼ਹਿਰੀ-1 ਮਾਨਸਾ ਪੁਲਿਸ ਨੇ ਬਲਵੰਤ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਕਤ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ 205 ਨਸ਼ੀਲੀਆਂ ਗੋਲੀਆਂ ਬਰਾਮਦ ਅਗਲੀ ਖ਼ਬਰ ਸੀ.ਪੀ.ਆਈ.(ਐੱਮ.ਐੱਲ.) ਵਲੋਂ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ
Ad Position 24