24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

205 ਨਸ਼ੀਲੀਆਂ ਗੋਲੀਆਂ ਬਰਾਮਦ

ਮਾਨਸਾ, 24 ਸਤੰਬਰ (ਸ. ਰਿ.)

Ad Position 21
No active advertisement
ਅਜੀਤ ਡੈਸਕ 25-09-2026
ਮਾਨਸਾ, 24 ਸਤੰਬਰ (ਸ.ਰਿ.)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਵਿੱਕੀ ਸਿੰਘ ਵਾਸੀ ਮਾਨਸਾ ਤੋਂ 15, ਸਦਰ ਪੁਲਿਸ ਮਾਨਸਾ ਨੇ ਗੁਲਜ਼ਾਰ ਸਿੰਘ ਵਾਸੀ ਦੁੱਲੋਵਾਲ ਤੋਂ 10, ਸਦਰ ਮਾਨਸਾ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਭੈਣਬਾਘਾ ਤੋਂ 10, ਭੀਖੀ ਪੁਲਿਸ ਨੇ ਅਮਨਦੀਪ ਕੌਰ ਵਾਸੀ ਭੀਖੀ ਤੋਂ 20 ਤੇ ਰਾਹੁਲ ਕੁਮਾਰ ਵਾਸੀ ਭੀਖੀ ਤੋਂ 20, ਜੌੜਕੀਆਂ ਪੁਲਿਸ ਨੇ ਰਾਜ ਕੁਮਾਰ ਵਾਸੀ ਭਗਵਾਨਪੁਰ ਹੀਂਗਣਾ ਤੋਂ 10, ਸਰਦੂਲਗੜ੍ਹ ਪੁਲਿਸ ਨੇ ਲਖਵਿੰਦਰ ਸਿੰਘ ਵਾਸੀ ਸਰਦੂਲਗੜ੍ਹ ਤੋਂ 10, ਬਰੇਟਾ ਪੁਲਿਸ ਨੇ ਜਸਕੀਰਤ ਸਿੰਘ ਵਾਸੀ ਰਾਮਪੁਰ ਮੰਡੇਰ ਤੋਂ 20 ਤੇ ਭਾਸੀ ਸਿੰਘ ਵਾਸੀ ਬਰੇਟਾ ਤੋਂ 20, ਝੁਨੀਰ ਪੁਲਿਸ ਨੇ ਅਵਤਾਰ ਸਿੰਘ ਵਾਸੀ ਝੁਨੀਰ ਤੋਂ 10 ਤੇ ਜਸਪ੍ਰੀਤ ਸਿੰਘ ਵਾਸੀ ਕੋਰਵਾਲਾ ਤੋਂ 10, ਬੋਹਾ ਪੁਲਿਸ ਨੇ ਅਮਨਦੀਪ ਸਿੰਘ ਵਾਸੀ ਰਾਮਪੁਰ ਮੰਡੇਰ ਤੋਂ 10 ਤੇ ਤੁਲਸੀ ਦਾਸ ਵਾਸੀ ਰਾਮਪੁਰ ਮੰਡੇਰ ਤੋਂ 10, ਸ਼ਹਿਰੀ ਬੁਢਲਾਡਾ ਪੁਲਿਸ ਨੇ ਸੇਵਕ ਸਿੰਘ ਵਾਸੀ ਕੁਲਾਣਾ ਤੋਂ 10 ਅਤੇ ਜੋਗਾ ਪੁਲਿਸ ਨੇ ਰਾਣਾਪ੍ਰਤਾਪ ਵਾਸੀ ਅਕਲੀਆ ਤੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਸਾਰਿਆਂ ਖ਼ਿਲਾਫ਼ ਐਨ.ਡੀ. ਪੀ.ਐੱਸ. ਐਕਟ ਤਹਿਤ ਪਰਚੇ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਗੁੜਦੀ ਵਿਖੇ ਸਿਹਤ ਕਾਰਡ ਵੰਡੇ ਅਗਲੀ ਖ਼ਬਰ 47.10 ਗ੍ਰਾਮ ਚਿੱਟੇ ਸਣੇ 6 ਕਾਬੂ
Ad Position 24