ਪੁਲਿਸ ਮੁਲਾਜ਼ਮ ਜਸਵੰਤ ਸਿੰਘ ਅਵਾਨਕੋਟ ਨੂੰ ਅੰਤਿਮ ਵਿਦਾਇਗੀ
ਅਜੀਤ ਡੈਸਕ
06-01-2026
ਇਸ ਦੀਆਂ ਅੰਤਿਮ ਰਸਮਾਂ ਮੌਕੇ ਇੰ. ਗੁਰਵਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਸਹੋਤਾ, ਸਰਪੰਚ ਸਰੋਜ ਰਾਣੀ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾ. ਸਰਪੰਚ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਪਿ੍ਤਪਾਲ ਸਿੰਘ ਆਸਪੁਰ, ਚੌਧਰੀ ਸੁੱਚਾ ਸਿੰਘ ਆਲੋਵਾਲ, ਜੈਲਦਾਰ ਗੁਰਜੀਵਨ ਸਿੰਘ, ਜਤਿੰਦਰ ਅਵਾਨਕੋਟ, ਸਤਿੰਦਰਪਾਲ ਸਿੰਘ ਸੈਣੀ, ਮਨਿੰਦਰ ਸਿੰਘ ਖੇਪੜ, ਭਜਨ ਸਿੰਘ ਧਮੜੈਤ, ਲਖਵੀਰ ਸਿੰਘ ਆਲੋਵਾਲ, ਏ. ਐਸ. ਆਈ. ਬਹਾਦਰ ਸਿੰਘ ਆਦਿ ਹਾਜ਼ਰ ਸਨ |