22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੇਵਾ ਮੁਕਤ ਫੋਰਮੈਨ ਸਵਰਨ ਸਿੰਘ ਸੈਣੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ

Ad Position 21
No active advertisement
ਅਜੀਤ ਡੈਸਕ 12-03-2026
ਸ੍ਰੀ ਅਨੰਦਪੁਰ ਸਾਹਿਬ, 11 ਮਾਰਚ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਮੁਹੱਲਾ ਘੱਟੀਵਾਲ ਨਾਲ ੇਂਬੰਧਿਤ ਠੇਕੇਦਾਰ ਭਾਗ ਸਿੰਘ, ਇਕਬਾਲ ਸਿੰਘ, ਬਿਕਰਮਜੀਤ ਸਿੰਘ ਬਿੱਕਾ ਅਤੇ ਪਰਮਜੀਤ ਸਿੰਘ ਪੰਮਾ ਦੇ ਪਿਤਾ ਸਵਰਨ ਸਿੰਘ (86) ਸੇਵਾਮੁਕਤ ਫੋਰਮੈਨ ਸਿੰਚਾਈ ਵਿਭਾਗ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਕਾਂਗਰਸ ਦੀ ਮੰਡਲ ਪ੍ਰਧਾਨ ਕਮਲਦੀਪ ਕੌਰ ਸੈਣੀ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਸੈਣੀ ਭਲਾਈ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਸੇਵਾਮੁਕਤ ਬੈਂਕ ਅਫਸਰ ਆਤਮਾ ਸਿੰਘ ਘੱਟੀਵਾਲ, ਨੰਬਰਦਾਰ ਸੁਖਦੇਵ ਸਿੰਘ, ਅਜੀਤ ਸਿੰਘ ਘੱਟੀਵਾਲ, ਨੰਦ ਸਿੰਘ ਕੋਚ, ਹਰਭਜਨ ਸਿੰਘ ਜ਼ੋਗੀ, ਭਾਜਪਾ ਦੇ ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜਾ, ਸਾਬਕਾ ਕੌਸ਼ਲਰ ਰਾਜ ਕੁਮਾਰ ਸੈਣੀ, ਡਾ. ਆਤਮਾ ਸਿੰਘ ਰਾਣਾ, ਵਿਜੇ ਗਰਚਾ, ਕੌਂਸਲਰ ਬਿਕਰਮਜੀਤ ਸਿੰਘ ਸੰਧੂ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਸਾਬਕਾ ਸਰਪੰਚ ਮਨਜ਼ੀਤ ਸਿੰਘ ਬਾਸੋਵਾਲ, ਜ਼ਸਵੀਰ ਸਿੰਘ ਸਸਕੌਰ, ਕੇਸ਼ਰ ਸਿੰਘ ਮੂਸਾਪੁਰ, ਪ੍ਰਤਾਪ ਸੈਣੀ ਨੰਗਲ, ਭਾਗ ਸਿੰਘ ਭੈਣੀ, ਸਾਬਕਾ ਕੌਂਸਲਰ ਇੰਦਰਜੀਤ ਕੌਸ਼ਲ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਪਿ੍ਤਪਾਲ ਸਿੰਘ ਗੰਡਾ, ਸੀਨੀਅਰ ਆਪ ਆਗੂ ਜ਼ਸਵੀਰ ਸਿੰਘ ਅਰੋੜਾ, ਚੌਧਰੀ ਕਮਲ ਦੇਵ ਚੌਹਾਨ, ਸਰਪੰਚ ਅਵਤਾਰ ਸਿੰਘ ਫੱਲੀ, ਸੋਹਣ ਸਿੰਘ ਨਿੱਕੂਵਾਲ, ਡਾ. ਰਾਮ ਆਸਰਾ ਸਿੰਘ, ਸਤਵੀਰ ਸਿੰਘ ਖੱਟੜਾ, ਹਰਜਿੰਦਰ ਸਿੰਘ ਗੱਜਪੁਰ, ਤਾਰਾ ਸਿੰਘ ਬੁਰਜ, ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਾਸਾ ਦੇ ਚਾਰ ਵਿਦਿਆਰਥੀ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਭਾਗ ਲੈ ਕੇ ਵਤਨ ਵਾਪਸ ਪਰਤੇ <br/> ਅਗਲੀ ਖ਼ਬਰ ਗਰੰਟੀਆਂ ਪੂਰੀਆਂ ਕਰਕੇ ਸਰਕਾਰ ਨੇ ਜਿੱਤਿਆ ਲੋਕਾਂ ਦਾ ਭਰੋਸਾ- ਡਾ. ਗੌਤਮ <br/>
Ad Position 24