12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਰਾਣਾ ਕੇ.ਪੀ. ਸਿੰਘ ਸਮੇਤ ਵੱਖ-ਵੱਖ ਆਗੂਆਂ ਵਲੋਂ ਮਾ. ਜੇਤੇਵਾਲ ਨਾਲ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 08-04-2026
ਨੂਰਪੁਰ ਬੇਦੀ, 7 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਦੀ ਪਤਨੀ ਸਰਦਾਰਨੀ ਭਜਨ ਕੌਰ ਦੀ ਮੌਤ 'ਤੇ ਪੰਜਾਬ ਵਿਧਾਨ ਸਭਾ ਦੇ ਸਾ. ਸਪੀਕਰ ਰਾਣਾ ਕੇ.ਪੀ ਸਿੰਘ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਸਾਂਝਾ ਕੀਤਾ ਗਿਆ | ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਮਾ. ਗੁਰਨਾਇਬ ਸਿੰਘ ਤੇ ਪਰਿਵਾਰ ਦਾ ਸਮਾਜ ਲਈ ਵੱਡਮੁੱਲਾ ਯੋਗਦਾਨ ਰਿਹਾ ਹੈ | ਇਸ ਦੌਰਾਨ ਅਸ਼ਵਨੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਸੀ.ਪੀ.ਆਈ.ਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਜਿੰਦਰ ਪੰਡਿਤ, ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਰਾਣਾ ਸ਼ਮਸ਼ੇਰ ਸਿੰਘ, ਟਿੱਕਾ ਯਸ਼ਵੀਰ, ਸੁੱਚਾ ਸਿੰਘ ਖੱਟੜਾ, ਦਵਿੰਦਰ ਸਿੰਘ ਬਾਜਵਾ, ਮੇਜਰ ਸਿੰਘ ਰੋਡ ਮਾਜਰਾ, ਜੈਮਲ ਸਿੰਘ ਭੜੀ,ਮਾ. ਜਗਨਨਾਥ ਭੰਡਾਰੀ, ਐਡ ਦੌਲਤ ਸਿੰਘ, ਡਾ. ਅਵਿਨਾਸ਼ ਕੁਮਾਰ, ਇੰਜ ਗੁਰਨਾਮ ਸਿੰਘ ਕਿਸਾਨ ਆਗੂ, ਇੰਜ ਜਗਦੀਸ਼ ਚੰਦਰ ਰੋਪੜ, ਕਾਮਰੇਡ ਸੁਰਜੀਤ ਢੇਰ, ਅਜਵਿੰਦਰ ਸਿੰਘ ਬੇਂਈਾਹਾਰਾ, ਬਰਜਿੰਦਰ ਪੰਡਿਤ, ਬਾਬਾ ਗੁਰਚਰਨ ਸਿੰਘ ਸ਼ਹੀਦ ਬਾਗ਼, ਦੇਵਿੰਦਰ ਬਜਾੜ, ਮੁਕੇਸ਼ ਚੌਧਰੀ, ਡਾਕਟਰ ਕਮਲਜੀਤ ਸਿੰਘ ਚਨੌਲੀ, ਹਰਦੇਵ ਸਿੰਘ ਐਲਗਰਾਂ, ਰਾਜੀਵ ਮਹਲੀਆ, ਪੰਮੀ ਮਾਲ ਵਾਲਾ, ਤਰਸੇਮ ਬਨਾਮ, ਪ੍ਰੀਤਮ ਰੱਕੜ, ਬਾਂਸਲ ਨੰਗਲ, ਸੋਮ ਨਾਥ ਚਨਾਉਲੀ, ਵਰਿੰਦਰ ਬੁਲੀ ਸਾ. ਸਰਪੰਚ, ਕਰਮ ਸਿੰਘ ਭੱਠਲ, ਰੇਸ਼ਮ ਸਿੰਘ ਮਲੈਤ,ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਹਰਜਾਪ ਸਿੰਘ ਬਡਿਆਲ, ਮਾਸਟਰ ਸੁੱਚਾ ਸਿੰਘ ਖੱਟੜਾ, ਜਸਵਿੰਦਰ ਸਿੰਘ ਭੰਗਲ,ਗੁਰਦੇਵ ਸਿੰਘ ਬਾਗੀ, ਕਾਮਰੇਡ ਤਰਸੇਮ ਸਿੰਘ ਭੱਲੜੀ, ਮਹਿੰਦਰ ਸਿੰਘ ਸੰਗਤਪੁਰ, ਸਤਨਾਮ ਸਿੰਘ ਸ਼ੇਰਾ, ਸੁਖਦੇਵ ਸਿੰਘ, ਰਘਬੀਰ ਸਿੰਘ ਦਰਸ਼ੀ, ਰਕੇਸ਼ ਬਾਲੀ ਕਲਸੇੜਾ, ਗੁਰਨਾਮ ਸਿੰਘ ਔਲਖ, ਦਵਿੰਦਰ ਨੰਗਲੀ, ਰਣਜੀਤ ਸਿੰਘ ਸਰਥਲੀ, ਰਾਮ ਪਾਲ ਤਾਰਾਪੁਰ, ਸੁਪਿੰਦਰ ਸਿੰਘ ਘਨੋਲੀ,ਬਿੱਕਰ ਸਿੰਘ ਗਿੱਲ ਮੋਠਾਪੁਰ, ਜਗੀਰ ਸਿੰਘ ਰੌਲੀ,ਸੋਮ ਸਿੰਘ ਕਰਤਾਰਪੁਰ, ਗੀਤਾ ਰਾਮ, ਭਜਨ ਸਿੰਘ ਸੰਦੋਆ, ਕਰਨੈਲ ਸਿੰਘ ਬਜਰੂੜ, ਧਰਮਪਾਲ ਸਿੰਘ ਸੈਣੀ ਮਾਜਰਾ,ਮੋਹਣ ਸਿੰਘ ਧਮਾਣਾ,ਪਵਨ ਕੁਮਾਰ ਚੱਕ ਕਰਮਾ, ਤਰਲੋਚਨ ਸਿੰਘ ਹੁਸੈਨਪੁਰ, ਦਲੀਪ ਸਿੰਘ ਘਨੋਲਾ, ਜੈਮਲ ਸਿੰਘ ਭੜੀ, ਰਾਮ ਸਿੰਘ ਸੈਣੀ ਮਾਜਰਾ, ਪ੍ਰੇਮ ਚੰਦ ਜੱਟਪੁਰ, ਰੋਸ਼ਨ ਸਿੰਘ ਸੈਣੀ, ਨਰਿੰਦਰ ਸਿੰਘ ਮਾਵੀ, ਰਜਿੰਦਰ ਸਿੰਘ ਡੋਡ, ਡਾ: ਰਵਿੰਦਰ ਨਾਥ, ਮਾਸਟਰ ਕਰਮ ਚੰਦ ਗਨਾਰੂ ਨੇ ਵੀ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਸ਼ਬਦ ਦੀ ਕਮਾਈ ਕਰਨ ਵਾਲਾ ਜੀਵ ਲੋਕ ਪ੍ਰਲੋਕ ਸੁਖਦਾਈ ਬਣਾਉਂਦਾ ਹੈ- ਭੂਰੀ ਵਾਲੇ <br/> ਅਗਲੀ ਖ਼ਬਰ ਭਾਰਤੀ ਫ਼ੌਜ 'ਚ ਭਰਤੀ ਹੋਣ ਵਾਸਤੇ ਨੌਜਵਾਨਾਂ ਨੂੰ ਕੀਤਾ ਜਾਗਰੂਕ <br/>
Ad Position 24