01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਰਾਮਬਾਗ ਰੋਡ ਮੋਰਿੰਡਾ 'ਤੇ ਬਣੇ ਇੱਕ ਮਕਾਨ 'ਚੋਂ ਤਿੰਨ ਮੱਝਾਂ ਚੋਰੀ <br/>

Ad Position 21
No active advertisement
ਅਜੀਤ ਡੈਸਕ 16-04-2026
ਮੋਰਿੰਡਾ, 15 ਅਪ੍ਰੈਲ (ਤਰਲੋਚਨ ਸਿੰਘ ਕੰਗ)-ਬੀਤੀ ਰਾਤ ਰਾਮਬਾਗ ਰੋਡ ਮੋਰਿੰਡਾ 'ਤੇ ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਦੀ ਕੰਧ ਢਾਹ ਕੇ ਚੋਰਾਂ ਨੇ ਉਸਦੀਆਂ ਤਿੰਨ ਮੱਝਾਂ ਚੋਰੀ ਕਰ ਲਈਆਂ | ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੇਖਣ ਉਪਰੰਤ ਪਤਾ ਲੱਗਿਆ ਹੈ, ਕਿ ਇਹ ਚੋਰੀ ਚੋਰਾਂ ਨੇ ਲਗਭਗ ਰਾਤ ਦੇ 2 ਵਜੇ ਦੇ ਕਰੀਬ ਕੀਤੀ ਹੈ | ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਸਦੀਆਂ ਮੱਝਾਂ ਦੀ ਕੀਮਤ ਲਗਭਗ ਤਿੰਨ ਲੱਖ ਦੇ ਕਰੀਬ ਸੀ | ਚੋਰਾਂ ਨੇ ਮੂੰਹ ਬੰਨ੍ਹੇ ਹੋਏ ਸਨ ਅਤੇ ਬਲੈਰੋ ਗੱਡੀ ਵਿਚ ਮੱਝਾਂ ਲੱਦ ਕੇ ਲੈ ਗਏ | ਕੈਮਰੇ ਵਿਚ ਗੱਡੀ ਦਾ ਨੰਬਰ ਵੀ ਨਹੀਂ ਆਇਆ | ਰਣਜੀਤ ਸਿੰਘ ਨੇ ਮੋਰਿੰਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਡਿਪਟੀ ਕਮਿਸ਼ਨਰਾਂ ਨਾਲ ਉੱਚ-ਪੱਧਰੀ ਮੀਟਿੰਗ <br/> ਅਗਲੀ ਖ਼ਬਰ ਭਲਕੇ ਨੂਰਪੁਰ ਬੇਦੀ ਫੀਡਰ ਦੇ ਪਿੰਡਾਂ ਦੀ ਬਿਜਲੀ ਬੰਦ ਰਹੇਗੀ
Ad Position 24