ਮੋਰਿੰਡਾ, 22 ਅਪ੍ਰੈਲ (ਪਿ੍ਤਪਾਲ ਸਿੰਘ)-ਸ਼ੂਗਰ ਮਿੱਲ ਵਰਕਰ ਯੂਨੀਅਨ ਮੋਰਿੰਡਾ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ ਨਵੀਂ ਜਥੇਬੰਦੀ ਦੀ ਚੋਣ ਕੀਤੀ ਗਈ | ਜਿਸ ਵਿਚ ਚਰਨਜੀਤ ਸਿੰਘ ਕੋਟਲੀ ਪ੍ਰਧਾਨ, ਕੁਲਦੀਪ ਸਿੰਘ ਮੀਤ ਪ੍ਰਧਾਨ, ਸੁਰਿੰਦਰ ਸਿੰਘ ਜਨਰਲ ਸੈਕਟਰੀ, ਪਰਮਵੀਰ ਸਿੰਘ ਜੋਇੰਟ ਸੈਕਟਰੀ, ਪਰਮਿੰਦਰ ਸਿੰਘ ਕੈਸ਼ੀਅਰ, ਦਲਜੀਤ ਸ਼ੁਕਲਾ, ਹਰਨੇਕ ਸਿੰਘ, ਕਾਲਾ ਸਿੰਘ, ਸਪਿੰਦਰ ਸਿੰਘ, ਅਨਿਲ ਕੁਮਾਰ, ਜਤਿੰਦਰ ਸਿੰਘ ਅਤੇ ਗੁਰਮੀਤ ਸਿੰਘ ਮੈਂਬਰ ਚੁਣੇ ਗਏ |