ਸਮਾਰਟ ਸਕੂਲ ਧਮਾਣਾ ਦੇ ਵਿਦਿਆਰਥੀ ਐਨ.ਸੀ.ਸੀ. ਅਕੈਡਮੀ ਵਿਖੇ ਟ੍ਰੇਨਿੰਗ ਲਈ ਰਵਾਨਾ <br/>
ਰੋਪੜ ਅਕੈਡਮੀ ਵਿਖੇ ਟਰੇਨਿੰਗ 'ਤੇ ਜਾ ਰਹੇ ਕੈਡਿਟਸ ਨੂੰ ਹਰੀ ਝੰਡੀ ਦੇਕੇ ਰਵਾਨਾ ਕਰਦੇ ਹੋਏ ਸਕੂਲ ਪਿ੍ੰਸੀਪਲ ਜਗਤਾਰ ਸਿੰਘ ਲੈਹੜੀਆਂ, ਨਾਲ ਸਕੂਲ ਸਟਾਫ਼ | ਤਸਵੀਰ: ਵਿੰਦਰਪਾਲ ਝਾਂਡੀਆਂ |
<br/>
24-04-2026