ਨੰਗਲ, 26 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸੁਖਸਾਲ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਚੌਧਰੀ ਧਰਮ ਪਾਲ ਦੇ ਵੱਡੇ ਭਰਾ ਮਨੋਹਰ ਲਾਲ ਚੌਧਰੀ 58 ਅੱਜ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਪਿੰਡ ਮਹਿਲਮਾ ਵਿਖੇ ਹੋਵੇਗਾ | ਚੌਧਰੀ ਮਨੋਹਰ ਲਾਲ ਪਿਛਲੇ ਕੁੱਝ ਸਮੇਂ ਬਿਮਾਰ ਚੱਲ ਰਹੇ ਸਨ | ਇਸ ਦੁਖਦਾਈ ਘੜੀ ਵਿਚ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਜਤਿੰਦਰ ਸਿੰਘ ਅਠਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ, ਡਾਕਟਰ ਪਰਮਿੰਦਰ ਸ਼ਰਮਾ ਹਲਕਾ ਜਨ ਪ੍ਰਤੀਨਿਧ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਐਡਵੋਕੇਟ ਅਰਵਿੰਦ ਮਿੱਤਲ, ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ, ਸਾਬਕਾ ਕੌਂਸਲਰ ਐਡਵੋਕੇਟ ਪਰਮਜੀਤ ਪੰਮਾ, ਸਾਬਕਾ ਚੇਅਰਮੈਨ ਰਾਜੇਸ਼ ਚੌਧਰੀ, ਆਪ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੰਜੀਵ ਗੌਤਮ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਰਿਟਾ. ਡੀ.ਆਈ.ਜੀ. ਦਲਜੀਤ ਸਿੰਘ ਰਾਣਾ, ਜ਼ਿਲ੍ਹਾ ਇੰਚਾਰਜ ਸਤਨਾਮ ਸਿੰਘ ਸੱਤੀ, ਪੱਤਰਕਾਰ ਗੁਰਪ੍ਰੀਤ ਗਰੇਵਾਲ, ਕੁਲਵਿੰਦਰ ਜੀਤ ਸਿੰਘ ਭਾਟੀਆ, ਰਣਵੀਰ ਸੈਣੀ, ਰਾਕੇਸ਼ ਸੈਣੀ, ਅਸ਼ੋਕ ਚੋਪੜਾ, ਸਤਨਾਮ ਸਿੰਘ, ਕੁਲਦੀਪ ਚੰਦ, ਸ਼ਿਵ ਕਾਲੀਆ, ਰਾਜੇਸ਼ ਪਟਿਆਲ, ਸੁਭਾਸ਼ ਸ਼ਰਮਾ, ਪ੍ਰੋ, ਅਵਤਾਰ ਸਿੰਘ, ਗੁਰਨਾਮ ਸਿੰਘ ਭੱਲੜੀ, ਸੁਭਾਸ਼ ਸ਼ਰਮਾ, ਪ੍ਰਭਾਤ ਭੱਟੀ, ਅਜੇ ਕੌਸ਼ਲ, ਰਾਜ ਕੁਮਾਰ, ਅਸ਼ਵਨੀ ਸੈਣੀ, ਸੁਧੀਰ ਪਿ੍ੰਸ, ਸੁਰਜੀਤ ਢੇਰ, ਅਭੀ ਰਾਣਾ, ਗੁਰਭਾਗ ਸਿੰਘ, ਰਾਕੇਸ਼ ਰਾਣਾ, ਅਵਿਨਾਸ਼ ਅੱਤਰੀ, ਪੁਰਸ਼ੋਤਮ ਸਿੰਘ, , ਪਰਵੀਨ ਦੱਤਾ, ਸੁਰਿੰਦਰ ਕੁਮਾਰ, ਚੌਧਰੀ ਮੋਹਨ ਲਾਲ, ਚੌਧਰੀ ਭਗਤ ਰਾਮ, ਚਰਨ ਦਾਸ ਸਲੂਰੀਆ, ਟਿੱਕਾ ਯਸ਼ਵੀਰ ਚੰਦ, ਕੰਵਰ ਪੋਸਵਾਲ, ਜੀਵਨ ਕੁਮਾਰ ਚੌਧਰੀ, ਬਲਬੀਰ ਸ਼ਾਰਦਾ ਆਦਿ ਅਤੇ ਸਤਲੁਜ ਪੈੱ੍ਰਸ ਕਲੱਬ ਸੁਖਸਾਲ ਦੇ ਸਮੂਹ ਮੈਂਬਰਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |