08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਾਂ ਮਨਸਾ ਦੇਵੀ ਬਰਦਾਰ ਵਿਖੇ ਹੋਣ ਵਾਲਾ ਜਾਗਰਣ ਰੱਦ

Ad Position 21
No active advertisement
ਅਜੀਤ ਡੈਸਕ 26-05-2026
ਪੁਰਖਾਲੀ, 25 ਮਈ (ਅੰਮਿ੍ਤਪਾਲ ਸਿੰਘ ਬੰਟੀ)- ਮਾਤਾ ਮਨਸਾ ਦੇਵੀ. ਮੰਦਿਰ ਬਰਦਾਰ ਦੇ ਸੇਵਾਦਾਰ ਭਗਤ ਰਾਮ ਪ੍ਰਤਾਪ ਗਿਰੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਕਾਰਨ 6 ਜੂਨ ਹੋਣ ਜਾਣ ਵਾਲਾ ਜਾਗਰਣ ਰੱਦ ਕਰ ਦਿੱਤਾ ਗਿਆ ਹੈ | ਅੱਜ ਇਹ ਜਾਣਕਾਰੀ ਭਗਤ ਜੀ ਦੇ ਸਪੁੱਤਰ ਅਨੰਤ ਗਿਰੀ ਨੇ ਦਿੱਤੀ | ਉਨ੍ਹਾਂ ਦੱਸਿਆ ਕਿ 3 ਜੂਨ ਬੁੱਧਵਾਰ ਨੂੰ ਪਿਤਾ ਜੀ ਦਾ ਭੋਗ ਪਾਇਆ ਜਾਏਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਅਕਾਲ ਚਲਾਣੇ ਨੂੰ ਲੈ ਕੇ 6 ਜੂਨ ਨੂੰ ਕਰਵਾਇਆ ਜਾ ਰਿਹਾ ਜਾਗਰਣ ਰੱਦ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਆਮ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ-ਅਸ਼ਵਨੀ ਸ਼ਰਮਾ <br/> ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ 'ਹੈੱਡ ਬੁਆਏ' ਅਤੇ 'ਹੈੱਡ ਗਰਲ' ਦੀ ਚੋਣ
Ad Position 24