ਸ੍ਰੀ ਅਨੰਦਪੁਰ ਸਾਹਿਬ, 30 ਮਈ (ਜੇ.ਐਸ. ਨਿੱਕੂਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਤੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਦੇ ਸਾਬਕਾ ਨਿੱਜੀ ਸਹਾਇਕ ਮਨਜਿੰਦਰ ਸਿੰਘ ਬਰਾੜ ਅਤੇ ਕਾਰੋਬਾਰੀ ਪਰਮਿੰਦਰ ਸਿੰਘ ਬਰਾੜ ਦੇ ਪਿਤਾ ਮਾ. ਰਣਵੀਰ ਸਿੰਘ (87) ਵਾਸੀ ਮੁਹੱਲਾ ਕੇਸਗੜ੍ਹ ਸਾਹਿਬ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਸਾਰਿਆਂ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਚਾਣਕ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਸਾਬਕਾ ਲੋਕ ਸਭਾ ਮੈਂਬਰ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤਿ੍ੰਗ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਭਿੰਡਰ, ਬਾਬਾ ਜਰਨੈਲ ਸਿੰਘ ਕਾਰਸੇਵਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਸੀ.ਪੀ.ਐਮ. ਆਗੂ ਸੁਰਜੀਤ ਸਿੰਘ ਢੇਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਆਦਿ ਵਲੋਂ ਬਰਾੜ ਪਰਿਵਾਰ ਦੇ ਸਮਾਜ ਪ੍ਰਤੀ ਪਾਏ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਪਿਤਾ ਮਾਸਟਰ ਰਣਵੀਰ ਸਿੰਘ ਦੇ ਲੀਹਾਂ 'ਤੇ ਚੱਲਦਿਆਂ ਹੋਏ ਸਮਾਜ ਦੇ ਹਰੇਕ ਖੇਤਰ ਵਿਚ ਵੱਡਾ ਨਾਮਣਾ ਖੱਟਿਆ ਹੈ, ਜਿਸ ਦੀ ਮਿਸਾਲ ਵੱਡੀ ਗਿਣਤੀ ਵਿਚ ਸੰਗਤਾਂ ਦਾ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪਹੁੰਚਣਾ ਹੈ | ਉਨ੍ਹਾਂ ਦੇ ਸਪੁੱਤਰ ਮਨਿੰਜਦਰ ਸਿੰਘ ਬਰਾੜ ਵਲੋਂ ਆਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ | ਜਦੋਂਕਿ ਮੰਚ ਸੰਚਾਲਣ ਦੀ ਸੇਵਾ ਵਧੀਕ ਮੈਨੇਜਰ ਐਡ. ਹਰਦੇਵ ਸਿੰਘ ਵਲੋਂ ਕੀਤੀ ਗਈ | ਅੰਤਿਮ ਅਰਦਾਸ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਤੇ ਮਾਤਾ ਬਲਵਿੰਦਰ ਕੌਰ ਬੈਂਸ, ਸਾਬਕਾ ਜ਼ਿਲ੍ਹਾ ਜਥੇਦਾਰ ਮੋਹਨ ਸਿੰਘ ਢਾਹੇ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਸੀਨੀਅਰ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਚਰਨਜੀਤ ਸਿੰਘ ਮੀਆਂਪੁਰ, ਬਾਬਾ ਤੀਰਥ ਸਿੰਘ ਗੁਰਦੁਆਰਾ ਤੱਪ ਅਸਥਾਨ, ਪਿ੍ੰਸੀਪਲ ਕੇਵਲ ਸਿੰਘ, ਕਿਸਾਨ ਆਗੂ ਜੈਮਲ ਸਿੰਘ ਭੜੀ, ਆਤਮਾ ਸਿੰਘ ਘੱਟੀਵਾਲ, ਕੁਲਤਾਰ ਸਿੰਘ ਮੀਆਂਪੁਰੀ, ਠੇਕੇਦਾਰ ਕੇਅਰ ਸਿੰਘ ਮਾਂਗੇਵਾਲ, ਕੌਂਸਲਰ ਹਰਪਾਲ ਕੌਰ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਕੁਲਵਿੰਦਰ ਕੌਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਬਲਵੀਰ ਸਿੰਘ ਭੀਰੀ, ਤੇਜਵੀਰ ਸਿੰਘ ਜਾਗੀਰਦਾਰ, ਸਾਬਕਾ ਮੈਨੇਜਰ ਬੇਅੰਤ ਸਿੰਘ ਚਨੌਲੀ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਡਾ. ਰਪਿੰਦਰਪਾਲ ਸਿੰਘ ਨਾਗਰਾ, ਨਾਜਰ ਸਿੰਘ ਭੱਲੜੀ, ਤਰਲੋਚਨ ਸਿੰਘ ਚੱਠਾ, ਭਗਤ ਸਿੰਘ ਚਨੌਲੀ, ਹਰਜਿੰਦਰ ਸਿੰਘ ਗੱਜਪੁਰ, ਡਾ. ਮਹਿੰਦਰਪਾਲ ਸਿੰਘ, ਜਥੇਦਾਰ ਸੰਤੋਖ ਸਿੰਘ, ਏ.ਡੀ.ਏ. ਜਗਦੀਪ ਸਿੰਘ ਮਿਨਹਾਸ, ਨੀਤਿਨ ਨੰਦਾ, ਅਜਵਿੰਦਰ ਸਿੰਘ ਬੇਈਹਾਰਾ, ਡਾ. ਗੁਰਇਕਬਾਲ ਸਿੰਘ, ਕੇ.ਕੇ. ਬੇਦੀ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ, ਹਰਦੇਵ ਸਿੰਘ ਹਰਪਾਲਪੁਰ, ਮਾਸਟਰ ਕਿਰਪਾਲ ਸਿੰਘ ਭੱਟੋਂ, ਤੇਜਿੰਦਰ ਸਿੰਘ ਚੰਨ, ਤਲਵਿੰਦਰ ਸਿੰਘ ਬਿੱਟੂ, ਦਵਿੰਦਰ ਸਿੰਘ ਰਾਣਾ, ਸੂਚਨਾ ਅਫ਼ਸਰ ਹਰਪ੍ਰੀਤ ਸਿੰਘ, ਸਬੋਧ ਤਿਵਾੜੀ, ਮਨੀ ਚੱਠਾ, ਗੁਰਚਰਨ ਸਿੰਘ ਚਾਂਦਲਾ, ਅਸ਼ਵਨੀ ਸ਼ਰਮਾ, ਹਰਪ੍ਰੀਤ ਸਿੰਘ ਬਸੰਤ, ਅਜੇ ਰਾਣਾ, ਬੀਬੀ ਮਨਜੀਤ ਕੌਰ, ਗੁਰਭਾਗ ਸਿੰਘ ਚੌਹਾਨ, ਕਾਲਮ ਨਵੀਸ਼ ਸ਼ਮਸ਼ੇਰ ਸਿੰਘ ਡੂਮੇਵਾਲ, ਪਰਮਜੀਤ ਸਿੰਘ ਪੰਮਾ, ਵਪਾਰ ਮੰਡਲ ਦੇ ਪਿ੍ਤਪਾਲ ਸਿੰਘ ਗੰਡਾ, ਜਸਪਾਲ ਸਿੰਘ ਢਾਹੇ, ਰੋਹਿਤ ਕਾਲੀਆ, ਦਰਸ਼ਨ ਸਿੰਘ ਬੜਵਾ, ਹਰਜਿੰਦਰ ਸਿੰਘ ਭਾਓਵਾਲ, ਗੁਰਜਿੰਦਰ ਸਿੰਘ ਸੀ.ਏ., ਪ੍ਰੋ: ਪ੍ਰਭਜੀਤ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਮੇਹਰ ਸਿੰਘ ਢਿੱਲੋਂਾ, ਸੁਰਜੀਤ ਸਿੰਘ ਚੈਹੜਮਜਾਰਾ, ਹਰਤੇਗਵੀਰ ਸਿੰਘ ਤੇਗੀ, ਹਰਦੇਵ ਸਿੰਘ ਦੇਬੀ, ਜਸਵਿੰਦਰ ਸਿੰਘ ਮੀਰਪੁਰ, ਜਸਵੀਰ ਸਿੰਘ ਖਾਲਸਾ, ਜੋਗਿੰਦਰ ਸਿੰਘ ਮੋਮੂ, ਜਗਤਾਰ ਸਿੰਘ ਬੱਢਲ, ਜਰਨੈਲ ਸਿੰਘ ਲੋਧੀਪੁਰ, ਚੌਧਰੀ ਕਮਲ ਦੇਵ ਚੌਹਾਨ, ਕਰਨੈਲ ਸਿੰਘ ਬਜਰੂੜ, ਅਰਜਨ ਸਿੰਘ ਗੱਜਪੁਰ, ਬਘੇਲ ਬਾਵਾ, ਕਾਂਗਰਸ ਦੇ ਉਪ ਚੇਅਰਮੈਨ ਮੋਹਨ ਸਿੰਘ ਭਸ਼ੀਨ, ਮੋਹਨ ਲਾਲ ਸੈਣੀਮਾਜਰਾ, ਪਵਨ ਮਹਿੰਦਲੀ, ਜਗਨ ਨਾਥ ਭੰਡਾਰੀ, ਕਰਮ ਸਿੰਘ ਬੇਲਾ, ਕਮਲ ਸਿੰਘ ਮਜਾਰੀ, ਡਾ. ਹਰਦਿਆਲ ਸਿੰਘ ਪੰਨੂ, ਅਮਰਜੀਤ ਸਿੰਘ ਸੈਦਪੁਰ, ਹਰਪਾਲ ਸਿੰਘ ਖੇੜੀ, ਮੱਘਰ ਸਿੰਘ, ਸਰਬਜੀਤ ਸਿੰਘ ਹਿਰਦਾਪੁਰ, ਸੁਰਜੀਤ ਸਿੰਘ ਪੰਜੋਲੀ, ਜਸਵੀਰ ਸਿੰਘ ਬਵਾਨੀ, ਗੁਰਦਾਸ ਸਿੰਘ ਮੀਆਂਪੁਰ, ਨੰਬਰਦਾਰ ਨਰਿੰਦਰ ਸਿੰਘ, ਸੁਰਮੁੱਖ ਸਿੰਘ, ਗੁਰਮੀਤ ਸਿੰਘ, ਮਨਜ਼ੀਤ ਸਿੰਘ, ਸੁਰਜੀਤ ਸਿੰਘ ਚੱਕ ਢੇਰਾਂ, ਬਲਵੰਤ ਸਿੰਘ ਗਿੱਲ, ਸੁਰਿੰਦਰ ਸਿੰਘ ਢਿੱਲੋਂ, ਬਲਵੀਰ ਸਿੰਘ, ਗੁਰਭੇਜ ਸਿੰਘ ਖੰਟ, ਕੁਲਦੀਪ ਸਿੰਘ ਖਾਨਪੁਰ, ਸਰਦਾਰਾ ਸਿੰਘ ਬੇਈਹਾਰਾ, ਜੈ ਕਿਸ਼ਨ, ਕੁਲਦੀਪ ਸਿੰਘ, ਅਵਤਾਰ ਸਿੰਘ ਮਹਿੰਦਲੀ, ਗੁਰਨੈਬ ਸਿੰਘ ਹਿਆਤਪੁਰ, ਸੁਰਿੰਦਰ ਸਿੰਘ ਬੈਂਸਾਂ, ਬਹਾਦਰ ਸਿੰਘ, ਬਾਦਲ ਸਿੰਘ ਬਸੀ, ਦਰਸ਼ਨ ਸਿੰਘ ਦਰਸ਼ੀ, ਪਿ੍ਤਪਾਲ ਸਿੰਘ ਢਾਹੇ, ਭਗਤ ਸਿੰਘ, ਜਸਵੀਰ ਸਿੰਘ, ਹਰਚਰਨ ਸਿੰਘ ਬਰਾੜ, ਮੋਹਨ ਸਿੰਘ ਬਰਾੜ, ਅਮਰ ਸਿੰਘ, ਤਰਸੇਮ ਸਿੰਘ, ਕਸ਼ਮੀਰ ਸਿੰਘ ਬੜਵਾ ਆਦਿ ਹਾਜ਼ਰ ਸਨ |