31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਾਰਡ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਹੋਵੇਗਾ-ਇੰਦੂ ਬਾਲਾ <br/>

Ad Position 21
No active advertisement
ਅਜੀਤ ਡੈਸਕ 31-05-2026
ਨੰਗਲ, 30 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਵਾਰਡ ਨੰਬਰ 9 ਤੋਂ ਨਵੀਂ ਚੁਣੀ ਗਈ ਕਾਂਗਰਸੀ ਕੌਂਸਲਰ ਇੰਦੂ ਬਾਲਾ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਵਾਰਡ ਦੀ ਹਰ ਸਮੱਸਿਆ ਦਾ ਯੋਗ ਹੱਲ ਕੱਢਿਆ ਜਾਵੇਗਾ | ਮੇਰਾ ਵਾਰਡ ਭਾਖੜਾ ਬਿਆਸ ਪ੍ਰਬੰਧ ਅਧੀਨ ਹੈ ਤੇ ਮੈਂ ਬੋਰਡ ਦੇ ਅਫ਼ਸਰਾਂ ਨਾਲ ਗੱਲ ਕਰਕੇ ਸਫ਼ਾਈ ਵਿਵਸਥਾ 'ਚ ਸੁਧਾਰ ਕਰਾਂਗੀ | ਮੇਰੀ ਕੋਸ਼ਿਸ਼ ਹੋਵੇਗੀ ਕਿ ਹਰ ਵੋਟਰ ਦਾ ਗੱਲ ਸੁਣੀ ਜਾਵੇ ਭਾਵੇਂ ਪਾਰਟੀ ਕੋਈ ਹੋਵੇ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਪਾਈ ਮੇਰੇ ਮਈ ਉਹ ਵੀ ਮਹੱਤਵਪੂਰਨ ਹਨ ਕਿਉਂਕਿ ਉਹ ਮੇਰੇ ਆਪਣੇ ਹਨ | ਚੇਤੇ ਰਹੇ ਕਿ ਬੀਬੀ ਇੰਦੂ ਦੇ ਪਤੀ ਬੀ.ਬੀ.ਐਮ.ਬੀ. ਦੇ ਲੋਕ ਸੰਪਰਕ ਅਧਿਕਾਰੀ ਸਰਦਾਰ ਸਤਨਾਮ ਸਿੰਘ ਹਨ | ਦੋਵੇਂ ਪਤੀ ਪਤਨੀ ਵਾਰਡ 'ਚ ਹੀ ਨਹੀਂ ਸ਼ਹਿਰ 'ਚ ਹਰਮਨ ਪਿਆਰੇ ਹਨ |

Ad Position 22
No active advertisement
ਪਿਛਲੀ ਖ਼ਬਰ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਮਾਤਾ ਹਰਦੇਵ ਕੌਰ ਦੀ ਮੌਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਭਾਰੀ ਵਰਖਾ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ <br/>
Ad Position 24