03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਗਰਮੀ ਕਾਰਨ 28 ਤੇ 29, ਜੂਨ ਨੂੰ ਬੰਦ ਰਹਿਣਗੀਆਂ ਬੇਲਾ ਦੀਆਂ ਦੁਕਾਨਾਂ

Ad Position 21
No active advertisement
ਅਜੀਤ ਡੈਸਕ 27-06-2026
ਬੇਲਾ, 26 ਜੂਨ ( ਮਨਜੀਤ ਸਿੰਘ ਸੈਣੀ)-ਵਪਾਰ ਮੰਡਲ ਬੇਲਾ ਵਲੋਂ ਗਰਮੀ ਕਾਰਣ ਐਤਵਾਰ ਅਤੇ ਸੋਮਵਾਰ 28,29 ਜੂਨ ਨੂੰ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਬੇਲਾ ਦੇ ਪ੍ਰਧਾਨ ਰੋਹਿਤ ਸੱਭਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਵਪਾਰ ਮੰਡਲ ਦੀ ਮੀਟਿੰਗ ਦੌਰਾਨ ਸਮੂਹ ਦੁਕਾਨਦਾਰਾਂ ਵਲੋਂ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਐਤਵਾਰ ਅਤੇ ਸੋਮਵਾਰ 28 ਅਤੇ 29 ਜੂਨ ਨੂੰ ਕੱਪੜਾ, ਰੇਡੀਮੇਟ, ਮਨਿਆਰੀ ,ਮੋਬਾਇਲ ਰਿਪੇਅਰ, ਬਿਜਲੀ, ਸੁਨਿਆਰ,ਬਰਤਨ ਅਤੇ ਗਿਫਟ ਹਾਊਸ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਨੇੜਲੇ ਪਿੰਡਾਂ ਦੇ ਗਾਹਕ ਐਤਵਾਰ ਤੋਂ ਪਹਿਲਾਂ ਲੋੜੀਂਦਾ ਸਮਾਨ ਖਰੀਦਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਰੋਹਿਤ ਸੱਭਰਵਾਲ, ਗੋਲਡੀ,ਸੁਰਿੰਦਰ ਸਿੰਘ, ਮਨਿੰਦਰ ਸਿੰਘ,ਵਿਕਾਸ ਗੋਇਲ, ਹਰਕਰਨ ਸਿੰਘ ਲੌਗੀਆ, ਅਸ਼ੋਕ ਕੁਮਾਰ, ਨਿਰਮਲ ਸਿੰਘ, ਰਣਧੀਰ ਸਿੰਘ, ਰਮਨ ਕੁਮਾਰ, ਸੋਨੂੰ, ਰਵੀ, ਕਰਨ , ਵਿਪਨ ਸਮੇਤ ਹੋਰ ਵੀ ਦੁਕਾਨਦਾਰ ਹਾਜਰ ਸਨ । ਵਪਾਰ ਮੰਡਲ ਬੇਲਾ ਵਲੋਂ ਗਰਮੀ ਕਾਰਣ ਐਤਵਾਰ ਅਤੇ ਸੋਮਵਾਰ 28,29 ਜੂਨ ਨੂੰ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਬੇਲਾ ਦੇ ਪ੍ਰਧਾਨ ਰੋਹਿਤ ਸੱਭਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਵਪਾਰ ਮੰਡਲ ਦੀ ਮੀਟਿੰਗ ਦੌਰਾਨ ਸਮੂਹ ਦੁਕਾਨਦਾਰਾਂ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਐਤਵਾਰ ਅਤੇ ਸੋਮਵਾਰ 28 ਅਤੇ 29 ਜੂਨ ਨੂੰ ਕੱਪੜਾ, ਰੇਡੀਮੇਟ, ਮਨਿਆਰੀ ,ਮੋਬਾਇਲ ਰਿਪੇਅਰ, ਬਿਜਲੀ, ਸੁਨਿਆਰ,ਬਰਤਨ ਅਤੇ ਗਿਫਟ ਹਾਊਸ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਨੇੜਲੇ ਪਿੰਡਾਂ ਦੇ ਗਾਹਕ ਐਤਵਾਰ ਤੋਂ ਪਹਿਲਾਂ ਲੋੜੀਂਦਾ ਸਮਾਨ ਖਰੀਦਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਰੋਹਿਤ ਸੱਭਰਵਾਲ, ਗੋਲਡੀ, ਸੁਰਿੰਦਰ ਸਿੰਘ, ਮਨਿੰਦਰ ਸਿੰਘ, ਵਿਕਾਸ ਗੋਇਲ,ਹਰਕਰਨ ਸਿੰਘ ਲੌਗੀਆ, ਅਸ਼ੋਕ ਕੁਮਾਰ,ਨਿਰਮਲ ਸਿੰਘ,ਰਣਧੀਰ ਸਿੰਘ,ਰਮਨ ਕੁਮਾਰ,ਸੋਨੂੰ, ਰਵੀ, ਕਰਨ,ਵਿਪਨ ਸਮੇਤ ਹੋਰ ਵੀ ਦੁਕਾਨਦਾਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਐਨ. ਆਰ. ਆਈ. ਤੇ ਫ਼ੌਜੀ ਵੀਰਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਸਰਪੰਚਾਂ ਨੂੰ 10 ਹਜ਼ਾਰ ਰੁਪਏ ਮਾਣ-ਭੱਤਾ ਦੇਣ ਦਾ ਫ਼ੈਸਲਾ ਇਤਿਹਾਸਕ-ਵਿਧਾਇਕ ਦਿਨੇਸ਼ ਚੱਢਾ
Ad Position 24
No active advertisement