03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਐਨ. ਆਰ. ਆਈ. ਤੇ ਫ਼ੌਜੀ ਵੀਰਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 27-06-2026
ਕਾਹਨਪੁਰ ਖੂਹੀ, 26 ਜੂਨ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਅੱਡਾ ਝੱਜ ਚੌਂਕ ਦੇ ਨੇੜੇ ਪੈਂਦੀ ਪਚਰੰਡਾ ਮਾਰਕੀਟ ਵਿੱਚ ਐਨ ਆਰ ਆਈ ਤੇ ਫ਼ੌਜੀ ਵੀਰਾਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਅਮਨਦੀਪ ਸਿੰਘ ਦੀਪੀ, ਬਲਵਿੰਦਰ ਅਟਵਾਲ, ਗੁਰਵਿੰਦਰ ਸਿੰਘ ਇੰਗਲੈਂਡ, ਜੋਤੂ ਪੰਚ, ਲਖਵੀਰ ਸਿੰਘ ਫ਼ੌਜੀ, ਹਰਪ੍ਰੀਤ ਅਟਵਾਲ, ਮਨਦੀਪ ਗਿੱਲ, ਲਖਵਿੰਦਰ ਫ਼ੌਜੀ, ਹਰੀਪਾਲ, ਹੈਪੂ ਮਲੈਤ, ਬਿੱਲੂ ਮਲੈਤ, ਨਵਜਿੰਦਰ ਸਿੰਘ, ਰਾਮਾ ਅਟਵਾਲ, ਜੋਰਾ ਅਟਵਾਲ, ਭੁਪਿੰਦਰ ਗਿੱਲ, ਬਿੰਦੂ ਯੂ.ਏ.ਈ., ਦਿਲਬਾਗ ਸਿੰਘ, ਜੱਸੂ ਗਿੱਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਦੇ ਗ੍ਰਹਿ ਵਿਖੇ ‘ਕੈਰੀ ਆਨ ਜੱਟਾ 4’ ਦੀ ਟੀਮ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਗਰਮੀ ਕਾਰਨ 28 ਤੇ 29, ਜੂਨ ਨੂੰ ਬੰਦ ਰਹਿਣਗੀਆਂ ਬੇਲਾ ਦੀਆਂ ਦੁਕਾਨਾਂ
Ad Position 24
No active advertisement