05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਦੁੱਖ ਦਾ ਪ੍ਰਗਟਾਵਾ

ਸੁਖਸਾਲ, 3 ਅਗਸਤ (ਧਰਮ ਪਾਲ)-ਹੈੱਡ ਟੀਚਰ ਜਗਮੋਹਨ ਪਿੰਡ ਛੋਟੇਵਾਲ ਦੇ ਪਿਤਾ ਰਾਮ ਕਿਸ਼ਨ ਦੀ ਹੋਈ ਮੌਤ ਤੇ ਐਸ. ਸੀ.

Ad Position 21
No active advertisement
ਅਜੀਤ ਡੈਸਕ 04-08-2026
ਸੁਖਸਾਲ, 3 ਅਗਸਤ (ਧਰਮ ਪਾਲ)-ਹੈੱਡ ਟੀਚਰ ਜਗਮੋਹਨ ਪਿੰਡ ਛੋਟੇਵਾਲ ਦੇ ਪਿਤਾ ਰਾਮ ਕਿਸ਼ਨ ਦੀ ਹੋਈ ਮੌਤ ਤੇ ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ, ਐਲੀਮੈਂਟਰੀ ਅਧਿਆਪਕ ਯੂਨੀਅਨ, ਬੀ.ਐਡ. ਅਧਿਆਪਕ ਫਰੰਟ ਪੰਜਾਬ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਮੈਂਬਰਾਂ ਵਲੋਂ ਅਤੇ ਸਮੂਹ ਅਧਿਆਪਕਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਸਾਬਕਾ ਬੀ.ਪੀ.ਈ.ਓ. ਕਮਲਜੀਤ ਭੱਲੜੀ, ਸੁਦੇਸ਼ ਕੁਮਾਰੀ, ਪਰਮਿੰਦਰ ਸਿੰਘ ਬੇਲਾ, ਸਰਬਣ ਸਿੰਘ ਛੇਤਰਾ, ਬੀ.ਪੀ.ਈ.ਓ. ਯੋਗਰਾਜ, ਰਮਨਜੀਤ ਸੈਣੀ, ਪਰਵਿੰਦਰ ਭਾਰਤੀ, ਅਮਰਜੀਤ ਭੱਲੜੀ, ਤਰਲੋਚਨ ਸਿੰਘ ਭੱਟੀ, ਅਮਨ ਰਾਣਾ, ਬਾਬਾ ਰਾਜੀਵ ਕੁਮਾਰ, ਸੁਸ਼ੀਲ ਕੁਮਾਰ, ਅਨਿਲ ਕੁਮਾਰ ਗਿੱਲ, ਅਮਰਜੀਤ ਸਿੰਘ ਹੀਰਾ, ਸ਼ਾਮ ਸੁੰਦਰ, ਸੁਨੀਲ ਕੁਮਾਰ, ਅਮਰੀਕ ਸਿੰਘ ਭੱਲੜੀ, ਪਰਵਿੰਦਰ ਪ੍ਰਿੰਸ, ਲੈਕ. ਅੰਮ੍ਰਿਤ ਸੈਣੀ, ਲੈਕ. ਅਸ਼ੋਕ ਕੁਮਾਰ ਧੀਮਾਨ, ਦੇਵ ਰਾਜ, ਲੈਕ. ਰਵਿੰਦਰ ਸਿੰਘ ਕਥੇੜਾ, ਲੈਕ. ਸੋਹਨ ਸਿੰਘ ਚਾਹਲ, ਮਨਜੀਤ ਸਿੰਘ ਮਾਵੀ, ਸੁਰਿੰਦਰ ਸਿੰਘ ਭਟਨਾਗਰ, ਰਾਜੇਸ਼ ਕੁਮਾਰ, ਸੁਖਪਾਲ ਸਿੰਘ ਗਰੇਵਾਲ, ਕੁਲਵੀਰ ਕੌਰ, ਕੁਲਵਿੰਦਰ ਕੌਰ, ਰਾਵਿੰਦਰ ਕੌਰ, ਨੀਲਮ ਨਰੋਤਾ, ਵਿਨੇ ਕੁਮਾਰੀ, ਸੀਮਾ ਚੌਧਰੀ, ਸੁਖਵਿੰਦਰ ਕੌਰ, ਮੀਨਾ ਕੁਮਾਰੀ, ਆਰਤੀ ਸ਼ਰਮਾ, ਮਧੂ ਸੈਣੀ, ਰੇਨੂੰ ਕੋਸ਼ਲ, ਮਨਜੀਤ ਕੌਰ, ਦੀਪਿਕਾ ਸ਼ਰਮਾ, ਸੁਸ਼ਮਾ ਦਿਵੇਦੀ, ਪਰਮਜੀਤ ਕੌਰ, ਕਮਲਜੀਤ ਕੌਰ, ਰਸ਼ਮੀ ਸਾਂਗਰ, ਪੂਜਾ ਰਾਣੀ, ਅਵਤਾਰ ਕੌਰ, ਰਜਨੀ ਠਾਕਰ, ਰਾਜਵਿੰਦਰ ਕੌਰ, ਸੁਮਨ ਲਤਾ, ਪਰਦੀਪ ਕੌਰ, ਮੋਨਿਕਾ ਸ਼ਰਮਾ, ਭਾਰਤੀ, ਮਨਪ੍ਰੀਤ ਕੌਰ, ਮਿਨਾਕਸ਼ੀ, ਰਵਿੰਦਰ ਕੁਮਾਰੀ, ਕੁਸਮ ਲਤਾ, ਰੇਨੂੰ ਬਾਲਾ, ਲੇਖਾਕਾਰ ਪ੍ਰਿੰਸ, ਰਣਜੀਤ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਸੋਹਣ ਸਿੰਘ ਚਾਹਲ, ਜੈਮਲ ਸਿੰਘ, ਜੈ ਪ੍ਰਕਾਸ਼ ਆਦਿ ਅਧਿਆਪਕ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬਾਲਕ ਨਾਥ ਜੀ ਦਾ ਜਾਗਰਣ ਕਰਵਾਇਆ ਅਗਲੀ ਖ਼ਬਰ ਹਾਈ ਕੋਰਟ ਦੇ ਫ਼ੈਸਲੇ ਨੇ ਪੰਜਾਬ ਸਰਕਾਰ ਦੀ ਆਰਥਿਕ ਹਾਲਤ ’ਤੇ ਖੜ੍ਹੇ ਕੀਤੇ ਵੱਡੇ ਸਵਾਲ-ਰਾਣਾ
Ad Position 24
No active advertisement