13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਰੂਪਨਗਰ ਤੋਂ ਬਸਪਾ ਦੀ ਸੰਕਲਪ ਯਾਤਰਾ ਅਗਲੇ ਪੜਾਅ ਲਈ ਰਵਾਨਾ-ਭੈਣੀ

ਰੂਪਨਗਰ, 13 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਤੁਗਲਕਾਬਾਦ ਦਿੱਲੀ ਤੋਂ ਸ਼ੁਰੂ ਹੋਈ ‘ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਰੂਪਨਗਰ ਵਿਖੇ ਰਾਤ ਵਿਸ਼ਰਾਮ ਕਰਨ ਉਪਰੰਤ ਅਗਲੇ ਪੜਾਅ ਬਲਾਚੌਰ ਲਈ ਰਵਾਨਾ ਹੋਈ। ਇਸ ਯਾਤਰਾ ਦੀ ਅਗਵਾਈ ਸੂਬਾ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 14-08-2026
ਰੂਪਨਗਰ, 13 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਤੁਗਲਕਾਬਾਦ ਦਿੱਲੀ ਤੋਂ ਸ਼ੁਰੂ ਹੋਈ ‘ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਰੂਪਨਗਰ ਵਿਖੇ ਰਾਤ ਵਿਸ਼ਰਾਮ ਕਰਨ ਉਪਰੰਤ ਅਗਲੇ ਪੜਾਅ ਬਲਾਚੌਰ ਲਈ ਰਵਾਨਾ ਹੋਈ। ਇਸ ਯਾਤਰਾ ਦੀ ਅਗਵਾਈ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਅਜੀਤ ਸਿੰਘ ਭੈਣੀ ਸਮੇਤ ਸੂਬਾ ਕਮੇਟੀ ਦੇ ਆਗੂ ਕਰ ਰਹੇ ਹਨ। ਜਿਸ ਦਾ ਥਾਂ—ਥਾਂ ਪੰਜਾਬੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਯਾਤਰਾ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਸੂਬਾ ਜਨ: ਸਕੱਤਰ ਹਰਭਜਨ ਬਜਹੇੜੀ, ਰਜਿੰਦਰ ਸਿੰਘ ਰਾਜਾ, ਅਮਰਜੀਤ ਸਿੰਘ ਝਲੂਰ, ਇੰਜ : ਜਸਵੰਤ ਰਾਏ, ਭੈਣ ਕੁਲਵੰਤ ਕੌਰ ਸੋਲਖੀਆਂ, ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ, ਹਰਕਾ ਦਾਸ ਆਦਿ ਆਗੂ ਸ਼ਾਮਿਲ ਸਨ। ਪ੍ਰਬੰਧਕਾਂ ਵਿਚ ਗੁਰੂ ਰਵਿਦਾਸ ਸਭਾ ਚੰਦਰਗੜ੍ਹ, ਨਛੱਤਰ ਕਾਜਲ, ਮੱਖਣ ਸਿੰਘ, ਤ੍ਰਿਲੋਕ ਸਿੰਘ ਫਤੇਹਪੁਰ, ਹਜ਼ਾਰਾ ਸਿੰਘ ਡੰਗੋਲੀ, ਗੁਰਮੀਤ ਸਿੰਘ, ਸੁਖਪਾਲ ਸਿੰਘ ਸੁਪਰਡੰਟ, ਮੈਨੇਜਰ ਦੌਲਤ ਸਿੰਘ, ਸੁਰਜੀਤ ਲਾਲ ਸ਼ਹਿਰੀ ਪ੍ਰਧਾਨ, ਚਰਨ ਸਿੰਘ ਜੇ. ਈ. ਆਦਿ ਨੇ ਯਾਤਰੀਆਂ ਲਈ ਵਧੀਆ ਪ੍ਰਬੰਧ ਕੀਤੇ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨੰਗਲ ਦੀ ਪ੍ਰਧਾਨ ਕਿਰਨ ਬਾਲਾ ਨੂੰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਦੇ ਹੋਏ ਰੇਸ਼ਮਾ ਵਾਲ... ਅਗਲੀ ਖ਼ਬਰ ਸ਼ੋਅਕਾਜ਼ ਨੋਟਿਸ ਰੱਦ ਕਰਨ ਦੀ ਮੰਗ ਸੰਬੰਧੀ ਮੰਗ ਪੱਤਰ ਸੌਂਪਦਾ ਹੋਇਆ ਅਧਿਆਪਕਾਂ ਦਾ ਵਫ਼ਦ। ਸ਼ੋਅਕਾਜ਼ ਨੋਟਿਸ ਰੱਦ ਨਾ ਹੋਏ ਤਾ...
Ad Position 24