07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਰਮਯੋਗੀ ਪ੍ਰਿੰਸੀਪਲ ਵਿਜੈ ਬੰਗਲਾ ਨੂੰ ਸਟੇਟ ਐਵਾਰਡ ਮਿਲਣ ’ਤੇ ਵਧਾਈ ਦਿੱਤੀ

ਨੰਗਲ, 6 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਕਰਮਯੋਗੀ ਪ੍ਰਿੰਸੀਪਲ ਮੈਡਮ ਵਿਜੈ ਬੰਗਲਾ ਨੂੰ ਸਟੇਟ ਐਵਾਰਡ ਮਿਲਣ ਕਾਰਨ ਵਿਦਿਆਰਥਣਾਂ ਅਤੇ ਮਾਪਿਆਂ ’ਚ ਖੁਸ਼ੀ ਦੀ ਲਹਿਰ ਹੈ । ਚੇਤੇ ਰਹੇ ਕਿ ਪ੍ਰਿੰਸੀਪਲ ਵਿਜੈ ਬੰਗਲਾ ਦੀ ਅਗਵਾਈ ’ਚ ਸਕੂਲ ਨੇ ਅਥਾਹ ਤਰੱਕੀ ਕੀਤੀ ਅਤੇ ਵੱਡੀ ਗਿਣਤੀ ’ਚ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਇਸ ਸਕੂਲ ’ਚ ਦਾਖਲ਼ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਨੰਗਲ, 6 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਕਰਮਯੋਗੀ ਪ੍ਰਿੰਸੀਪਲ ਮੈਡਮ ਵਿਜੈ ਬੰਗਲਾ ਨੂੰ ਸਟੇਟ ਐਵਾਰਡ ਮਿਲਣ ਕਾਰਨ ਵਿਦਿਆਰਥਣਾਂ ਅਤੇ ਮਾਪਿਆਂ ’ਚ ਖੁਸ਼ੀ ਦੀ ਲਹਿਰ ਹੈ । ਚੇਤੇ ਰਹੇ ਕਿ ਪ੍ਰਿੰਸੀਪਲ ਵਿਜੈ ਬੰਗਲਾ ਦੀ ਅਗਵਾਈ ’ਚ ਸਕੂਲ ਨੇ ਅਥਾਹ ਤਰੱਕੀ ਕੀਤੀ ਅਤੇ ਵੱਡੀ ਗਿਣਤੀ ’ਚ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਇਸ ਸਕੂਲ ’ਚ ਦਾਖਲ਼ ਹੋਏ। ਇਸ ਸਕੂਲ ਦੇ ਸੇਵਾਮੁਕਤ ਪ੍ਰਿੰਸੀਪਲ ਵਿਜੈ ਕੁਮਾਰ ਨੇ ਦੱਸਿਆ ਕਿ ਵਿਜੈ ਬੰਗਲਾ ਨੂੰ ਇਹ ਐਵਾਰਡ ਬਹੁਤ ਸਖਤ ਮਿਹਨਤ ਕਾਰਨ ਮਿਲਿਆ ਹੈ। ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਪ੍ਰਧਾਨ ਸਰਦਾਰ ਬੀ.ਐਸ. ਬਡਵਾਲ, ਡਾ. ਜੀ.ਐਸ.ਚੱਠਾ, ਡਾ. ਅਸ਼ੌਕ ਸ਼ਰਮਾ, ਪ੍ਰਿੰਸੀਪਲ ਕਿਰਨ ਸ਼ਰਮਾ, ਪ੍ਰਿੰਸੀਪਲ ਪਰਵਿੰਦਰ ਕੌਰ ਦੂਆ, ਪ੍ਰਿੰ. ਨੀਰਜ ਵਰਮਾ, ਹੈੱਡਮਾਸਟਰ ਰਾਕੇਸ਼ ਸ਼ਰਮਾ, ਹੈੱਡਮਾਸਟਰ ਅਰਵਿੰਦ ਸ਼ਰਮਾ, ਮੈਡਮ ਅਵਨੀਤ ਕੌਰ, ਰੈਨੂੰ ਗੁਪਤਾ, ਮੈਡਮ ਰੁਚੀਕਾ, ਮੈਡਮ ਰੂਪਮ ਵਰਮਾ, ਮੈਡਮ ਰੇਨੂੰ ਕੌਸ਼ਲ ਸਟੇਟ ਐਵਾਰਡੀ, ਇਸ਼ੀਕਾ ਠਾਕੁਰ, ਡਾ: ਨਿਰਮਲ ਗੌਤਮ ਆਦਿ ਨੇ ਪ੍ਰਿੰ. ਵਿਜੈ ਬੰਗਲਾ ਨੂੰ ਵਧਾਈ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ‘ ਰਨ ਫ਼ਾਰ ਇਕੁਐਲਿਟੀ ’ ਮੈਰਾਥਨ ਨੂੰ ਰੂਪਨਗਰ ਵਿਚ ਮਿਲਿਆ ਭਰਵਾਂ ਹੁੰਗਾਰਾ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪ... ਅਗਲੀ ਖ਼ਬਰ ਭਾਜਪਾ ਰੂਪਨਗਰ ਵਲੋਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਇਲਾਕੇ ਦੇ ਵੱਖ - ਵੱਖ ਪਿੰਡਾਂ ਵਿਚ ਮੁਫ਼ਤ...
Ad Position 24