15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੁਲਵਿੰਦਰ ਸਿੰਘ ਝੱਜ ਐਸ . ਡੀ . ਓ . ਵਜੋਂ ਹੋਏ ਪਦਉੱਨਤ

ਕਾਹਨਪੁਰ ਖੂਹੀ, 15 ਸਤੰਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜਦੀਕੀ ਪਿੰਡ ਝੱਜ ਦੇ ਵਸਨੀਕ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਬਤੌਰ ਜੇ ਈ ਵਜੋਂ ਸੇਵਾ ਨਿਭਾਅ ਰਹੇ ਕੁਲਵਿੰਦਰ ਸਿੰਘ ਝੱਜ ਬਤੌਰ ਐਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਕਾਹਨਪੁਰ ਖੂਹੀ, 15 ਸਤੰਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜਦੀਕੀ ਪਿੰਡ ਝੱਜ ਦੇ ਵਸਨੀਕ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਬਤੌਰ ਜੇ ਈ ਵਜੋਂ ਸੇਵਾ ਨਿਭਾਅ ਰਹੇ ਕੁਲਵਿੰਦਰ ਸਿੰਘ ਝੱਜ ਬਤੌਰ ਐਸ.ਡੀ.ਓ. ਵਜੋਂ ਪਦਉੱਨਤ ਹੋ ਗਏ ਹਨ। ਉਨ੍ਹਾਂ ਨੇ ਪਦਉੱਨਤੀ ਉਪਰੰਤ ਅੱਜ ਅਨੰਦਪੁਰ ਸਾਹਿਬ ਵਿਖੇ ਜੁਆਇੰਨ ਕੀਤਾ। ਝੱਜ ਜਿੱਥੇ ਆਪਣੀ ਡਿਊਟੀ ਪ੍ਰਤੀ ਬੜੇ ਸਮਰਪਿਤ, ਇਮਾਨਦਾਰ ਤੇ ਮਿਹਨਤੀ ਹਨ, ਉੱਥੇ ਹੀ ਉੱਘੇ ਸਮਾਜ ਸੇਵੀ ਅਤੇ ਜਥੇਬੰਦਕ ਆਗੂ ਵਜੋਂ ਚੰਗੀ ਪਹਿਚਾਣ ਰੱਖਦੇ ਹਨ। ਉਨ੍ਹਾਂ ਦੀ ਪਦਉੱਨਤੀ ’ਤੇ ਸ਼ੁੱਭਚਿੰਤਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਰਲੇਵੇਂ ਮੌਕੇ ਹੋਣ ਵਾਲੇ ਅਜਲਾਸ ਦੀਆਂ ਤਿਆਰੀਆਂ ਸਬੰਧੀ ਨੂਰਪੁਰਬੇਦੀ... ਅਗਲੀ ਖ਼ਬਰ ਧਰਮਿੰਦਰ ਸਿੰਘ ਜੇ . ਈ ਸਬ ਸਟੇਸ਼ਨ ਦੀ ਬਦਲੀ ਧੱਕੇਸ਼ਾਹੀ ਨਾਲ ਕਰਨ ਦੀ ਨਿਖੇਧੀ
Ad Position 24