22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਸਤੇ ਸੁੰਦਰ ਤੇ ਟਿਕਾਊ ਢਾਬੇ ਬਾਰੇ ਸਿਆਸੀ ਹਲਕਿਆਂ ’ ਚ ਘੁਸਰ ਮੁਸਰ

ਨੰਗਲ, 21 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਸ਼ਹਿਰ ਤੋਂ ਬਾਹਰ ਸਥਿਤ ਇੱਕ ਸਸਤੇ, ਸੁੰਦਰ ਤੇ ਟਿਕਾਊ ਢਾਬੇ ਬਾਰੇ ਸਿਆਸੀ ਹਲਕਿਆਂ ’ਚ ਘੁਸਰ ਮੁਸਰ ਹੋ ਰਹੀ ਹੈ । ਚੋਣਾਂ ਦੀ ਰੁੱਤ ’ਚ ਇਸ ਢਾਬੇ ’ਤੇ ਨਾ ਸਿਰਫ਼ ਸਿਆਸੀ ਗਤੀਵਿਧੀਆਂ ਮੁਲਾਕਾਤਾਂ ਹੋ ਰਹੀਆਂ ਹਨ ਸਗੋਂ ਪੱਤਰਕਾਰ ਸੰਮੇਲਨ ਵੀ ਇਸ ਢਾਬੇ ’ਤੇ ਹੋ ਰਹੇ ਹਨ ।

Ad Position 21
No active advertisement
ਅਜੀਤ ਡੈਸਕ 22-10-2026
ਨੰਗਲ, 21 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਸ਼ਹਿਰ ਤੋਂ ਬਾਹਰ ਸਥਿਤ ਇੱਕ ਸਸਤੇ, ਸੁੰਦਰ ਤੇ ਟਿਕਾਊ ਢਾਬੇ ਬਾਰੇ ਸਿਆਸੀ ਹਲਕਿਆਂ ’ਚ ਘੁਸਰ ਮੁਸਰ ਹੋ ਰਹੀ ਹੈ । ਚੋਣਾਂ ਦੀ ਰੁੱਤ ’ਚ ਇਸ ਢਾਬੇ ’ਤੇ ਨਾ ਸਿਰਫ਼ ਸਿਆਸੀ ਗਤੀਵਿਧੀਆਂ ਮੁਲਾਕਾਤਾਂ ਹੋ ਰਹੀਆਂ ਹਨ ਸਗੋਂ ਪੱਤਰਕਾਰ ਸੰਮੇਲਨ ਵੀ ਇਸ ਢਾਬੇ ’ਤੇ ਹੋ ਰਹੇ ਹਨ । ਨੰਗਲ ਹੀ ਨਹੀਂ ਸ੍ਰੀ ਅਨੰਦਪੁਰ ਸਾਹਿਬ ਦੇ ਕਈ ਸਿਆਸੀ ਆਗੂਆਂ ਦੀ ਪਹਿਲੀ ਪਸੰਦ ਵੀ ਇਹੀ ਢਾਬਾ ਹੈ, ਬੇਸ਼ੱਕ ਟਰੈਫ਼ਿਕ ਤੇ ਸ਼ੋਰ ਦੀ ਸਮੱਸਿਆ ਹੈ। ਜਿਵੇਂ ਅੱਜ ਦੇ ਕਲਾਕਾਰ ਇੱਕ ਇੱਕ ਗੀਤ ਜਾਰੀ ਕਰਦੇ ਹਨ ਤਿਵੇਂ ਹੀ ਚੋਣਾਂ ਦੀ ਰੁੱਤੇ ਲੀਡਰ ਵੀ ਨਿੱਕੀ ਨਿੱਕੀ ਗੱਲ ਲਈ ਪੱਤਰਕਾਰ ਸੰਮੇਲਨ ਸੱਦ ਰਹੇ ਹਨ। ਚੋਣਾਂ ਲਾਗੇ ਹੋਣ ਕਾਰਨ ਗਤੀਵਿਧੀਆਂ ਜ਼ਰੂਰੀ ਵੀ ਹੈ। ਇਹੀ ਆਗੂ ਅੱਜਕੱਲ੍ਹ ਧਾਰਮਿਕ ਰੰਗ ’ਚ ਵੀ ਰੰਗੇ ਹੋਏ ਹਨ ।
Ad Position 22
No active advertisement
ਪਿਛਲੀ ਖ਼ਬਰ ਬੇਲਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਵਰਕਸ਼ਾਪ ਅਗਲੀ ਖ਼ਬਰ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਵਿਦਿਆਰਥਣਾਂ ਨੇ ਖੇਤਰੀ ਯੁਵਕ ਮੇਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24