08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦੁੱਧ ਉਤਪਾਦਕ ਸਭਾ ਢਾਹੇ ਨੇ 8 ਲੱਖ 84 ਹਜ਼ਾਰ ਦਾ ਬੋਨਸ ਵੰਡਿਆ

ਢੇਰ, 7 ਨਵੰਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੀ ਨੰਬਰ ਇਕ ਵੇਰਕਾ ਮਿਲਕਫੈੱਡ ਸੁਸਾਇਟੀ ਦੀ ਦੁੱਧ ਉਤਪਾਦਕ ਸਭਾ ਢਾਹੇ ਵਲੋਂ ਆਪਣੇ ਮੈਂਬਰਾਂ ਨੂੰ ਦੀਵਾਲੀ ਦਾ ਬੋਨਸ ਵੰਡਿਆ। ਇਸ ਸੰਬੰਧ ’ਚ ਸਭਾ ਦੀ ਪ੍ਰਧਾਨ ਹਰਜਿੰਦਰ ਕੌਰ ਅਤੇ ਸੈਕਟਰੀ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਅੱਜ ਸਭਾ ਦੇ ਮੈਂਬਰਾਂ ਨੂੰ 8 ਲੱਖ 84 ਹਜ਼ਾਰ ਦਾ ਬੋਨਸ ਵੰਡਿਆ ਜਦਕਿ ਸੁਸਾਇਟੀ ਦਾ ਕੁੱਲ ਮੁਨਾਫ਼ਾ 18 ਲੱਖ 33 ਹਜ਼ਾਰ ਹੈ, ਜਿਸ ਵਿਚ ਪਹਿਲਾ ਬੋਨਸ 42,500 ਦੂਜਾ ਬੋਨਸ 26,200 ਤੇ ਤੀਜਾ ਬੋਸ 23,200 ਵੰਡਿਆ।

Ad Position 21
No active advertisement
ਅਜੀਤ ਡੈਸਕ 08-11-2026
ਢੇਰ, 7 ਨਵੰਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੀ ਨੰਬਰ ਇਕ ਵੇਰਕਾ ਮਿਲਕਫੈੱਡ ਸੁਸਾਇਟੀ ਦੀ ਦੁੱਧ ਉਤਪਾਦਕ ਸਭਾ ਢਾਹੇ ਵਲੋਂ ਆਪਣੇ ਮੈਂਬਰਾਂ ਨੂੰ ਦੀਵਾਲੀ ਦਾ ਬੋਨਸ ਵੰਡਿਆ। ਇਸ ਸੰਬੰਧ ’ਚ ਸਭਾ ਦੀ ਪ੍ਰਧਾਨ ਹਰਜਿੰਦਰ ਕੌਰ ਅਤੇ ਸੈਕਟਰੀ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਅੱਜ ਸਭਾ ਦੇ ਮੈਂਬਰਾਂ ਨੂੰ 8 ਲੱਖ 84 ਹਜ਼ਾਰ ਦਾ ਬੋਨਸ ਵੰਡਿਆ ਜਦਕਿ ਸੁਸਾਇਟੀ ਦਾ ਕੁੱਲ ਮੁਨਾਫ਼ਾ 18 ਲੱਖ 33 ਹਜ਼ਾਰ ਹੈ, ਜਿਸ ਵਿਚ ਪਹਿਲਾ ਬੋਨਸ 42,500 ਦੂਜਾ ਬੋਨਸ 26,200 ਤੇ ਤੀਜਾ ਬੋਸ 23,200 ਵੰਡਿਆ। ਉਨ੍ਹਾਂ ਕਿਹਾ ਕਿ ਮੁਖਤਿਆਰ ਸਿੰਘ ਦੀ ਸਖ਼ਤ ਮਿਹਨਤ ਦੇ ਨਾਲ ਅੱਜ ਇਹ ਸੁਸਾਇਟੀ ਨੰਬਰ ਇਕ ਸੁਸਾਇਟੀ ਬਣੀ ਹੈ। ਉਨ੍ਹਾਂ ਇਸ ਮੌਕੇ ਆਏ ਹੋਏ ਮੈਂਬਰਾਂ ਦਾ ਵੀ ਧੰਨਵਾਦ ਕੀਤਾ, ਜੋ ਦਿਨ ਰਾਤ ਮਿਹਨਤ ਕਰ ਦੁੱਧ ਪੈਦਾ ਕਰਦੇ ਹਨ। ਇਸ ਮੌਕੇ ਉਪ ਪ੍ਰਧਾਨ ਪ੍ਰੇਮ ਸਿੰਘ, ਮਨਜੀਤ ਕੌਰ, ਗੁਰਦੀਪ ਸਿੰਘ, ਜਗੀਰ ਕੌਰ, ਪਰਮਜੀਤ ਸਿੰਘ, ਰਾਣਾ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਮਿਹਰ ਸਿੰਘ, ਗੁਰਮੀਤ ਸਿੰਘ ਬਹਿਲੂ ਆਦੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਚ. ਡੀ. ਐਫ. ਸੀ. ਬੈਂਕ ਨੰਗਲ ਵਲੋਂ ਗਰੀਨ ਦੀਵਾਲੀ ਦਾ ਸੁਨੇਹਾ, ਪਟਾਕਿਆਂ ਦੀ ਥਾਂ ਵੰਡੇ ਫਲਦਾਰ ਤੇ ਛਾਂਦਾਰ ਬੂਟੇ ਅਗਲੀ ਖ਼ਬਰ ਵਿਧਾਇਕ ਚੱਢਾ ਨੇ ਹਲਕਾ ਵਾਸੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਦਿੱਤੀ ਵਧਾਈ
Ad Position 24