ਗਰੀਬ ਕਿਸਾਨਾਂ ਦੀਆਂ ਜ਼ਮੀਨਾਂ 'ਚੋਂ ਧੱਕੇ ਨਾਲ ਨਹਿਰ ਬਣਾਉਣ ਦਾ ਸਖਤ ਵਿਰੋਧ <br/>
ਅਜੀਤ ਡੈਸਕ
04-01-2026
ਕਈ ਜਗ੍ਹਾ 'ਤੇ ਹੈਗੀ ਤੇ ਕਈ ਜਗ੍ਹਾ 'ਤੇ ਖ਼ਤਮ ਹੋ ਗਈ ਤੇ ਕਿਸਾਨਾਂ ਨੇ ਵਾਹ ਲਈ ਸੀ | ਜਿਸ ਦੀ ਨਿਸ਼ਾਨਦੇਹੀ ਦਾ ਥੋੜਾ ਫਰਕ ਪਿਆ ਸੀ | ਉਨ੍ਹਾਂ ਨੰਬਰਾਂ ਦੀ ਦੁਬਾਰਾ ਸੋਧ ਕਰਾ ਕੇ ਜਿਸ ਜਗ੍ਹਾ 'ਤੇ ਨਹਿਰ ਨਿਕਲਦੀ ਹੈ ਉਸ ਜਗ੍ਹਾ 'ਤੇ ਹੀ ਬਣਾਈ ਜਾ ਰਹੀ ਹੈ ਜਿਸਦੇ ਪੈਸੇ ਵੀ ਕਿਸਾਨਾਂ ਨੂੰ ਮਿਲਣਗੇ |