48ਵਾਂ ਬਾਬਾ ਪੱਲ੍ਹਾ ਹਾਕੀ ਗੋਲਡ ਕੱਪ ਉਮਰਾ (ਹਰਿਆਣਾ) ਦੀ ਝੋਲੀ
ਕਸਬਾ ਬੁਤਾਲਾ ਵਿਖੇ ਤਿੰਨ ਰੋਜ਼ਾ 48ਵਾਂ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਦੀ ਸਮਾਪਤੀ ਮੌਕੇ ਜੇਤੂ ਟੀਮ ਨੂੰ ਇਨਾਮ ਵੰਡਦਿਆਂ ਮੁੱਖ ਮਹਿਮਾਨ ਡਾ. ਦਲਜੀਤ ਸਿੰਘ (ਸਰਬੱਤ ਦਾ ਭਲਾ ਟਰੱਸਟ), ਐੱਸ. ਪੀ. ਮਨਵਿੰਦਰਬੀਰ ਸਿੰਘ ਬਸਰਾ | ਨਾਲ ਹਨ ਗੁਰਪ੍ਰੀਤ ਸਿੰਘ ਗੋਪੀ, ਅੰਮਿ੍ਤਪਾਲ ਸਿੰਘ ਮਾ: ਅਰਵਿੰਦਰ ਸਿੰਘ ਬੁਤਾਲਾ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਮਾ: ਸਵਿੰਦਰ ਸਿੰਘ ਬੱਲ ਅਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ
<br/>
05-02-2026