15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਦਫ਼ਤਰਾਂ ਦੇ ਗੇੜੇ ਮਾਰਨ ਦੇ ਬਾਵਜੂਦ ਅੰਗਹੀਣ ਔਰਤ ਦੀ ਨਹੀਂ ਲੱਗ ਰਹੀ ਪੈਨਸ਼ਨ <br/>

Ad Position 21
No active advertisement
ਅਜੀਤ ਡੈਸਕ 07-03-2026
ਚੇਤਨਪੁਰਾ 6 ਮਾਰਚ (ਮਹਾਂਬੀਰ ਸਿੰਘ ਗਿੱਲ)-ਪਿੰਡ ਮੱਜੂਪੁਰਾ ਦੀ ਵਸਨੀਕ ਇਕ ਅੰਗਹੀਣ ਮਹਿਲਾ ਔਰਤ ਹਰਪ੍ਰੀਤ ਕੌਰ 55 ਸਾਲਾ ਪਤਨੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅੰਗਹੀਣ ਦੀ ਪੈਨਸ਼ਨ ਨਹੀਂ ਲਗਾਈ ਜਾ ਰਹੀ | ਉਨ੍ਹਾਂ ਕਿਹਾ ਕਿ ਉਹ ਆਪਣੀ ਪਤਨੀ ਨੂੰ ਚੁੱਕ ਕੇ ਅੰਦਰ ਬਾਹਰ ਕਰਦਾ ਹੈ ਉਹ ਚੱਲ ਫਿਰ ਵੀ ਨਹੀਂ ਸਕਦੀ | ਉਨ੍ਹਾਂ ਉੱਚ ਅਧਿਕਾਰੀਆਂ ਵਲੋਂ ਮੰਗ ਕੀਤੀ ਗਈ ਹੈ ਕਿ ਉਕਤ ਅੰਗਹੀਣ ਮਹਿਲਾ ਦੀ ਤੁਰੰਤ ਪੈਨਸ਼ਨ ਲਗਾਈ ਜਾਵੇ | ਇਨ੍ਹਾਂ ਦਾ ਘਰ ਵੀ ਖਸਤਾ ਹਾਲਤ ਵਿਚ ਹੈ ਉਕਤ ਔਰਤ ਮਿਰਗੀ ਦੀ ਬਿਮਾਰੀ ਤੋਂ ਵੀ ਪੀੜਤ ਹੈ | ਇਸ ਸੰਬੰਧੀ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮੈਡੀਕਲ ਹੋਣਾ ਜ਼ਰੂਰੀ ਹੈ ਜੋ ਕਿ ਇਨ੍ਹਾਂ ਨੇ ਨਹੀਂ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਚੰਨੀ ਨੂੰ ਮੁੱਖ ਮੰਤਰੀ ਐਲਾਨੇ ਉੱਚ ਕਮਾਨ ਤਾਂ 2027 'ਚ ਕਾਂਗਰਸ ਦੀ ਬਣ ਸਕਦੀ ਸਰਕਾਰ-ਰਾਏਪੁਰ <br/> ਅਗਲੀ ਖ਼ਬਰ ਰੋਬਨ ਮਾਨ ਨੇ ਕੀਤਾ ਗਲੀ ਬਣਾਉਣ ਦਾ ਉਦਘਾਟਨ <br/>
Ad Position 24