ਟਾਂਗਰਾ, 10 ਮਾਰਚ (ਹਰਜਿੰਦਰ ਸਿੰਘ ਕਲੇਰ)-ਸਾਬਕਾ ਅਧਿਆਪਕਾ ਜੋਗਿੰਦਰ ਕੌਰ ਭਿੰਡਰ, ਪਤਨੀ ਮਨਿੰਦਰ ਸਿੰਘ ਭਿੰਡਰ, ਪਿੰਡ ਕੋਟਲਾ ਬਥੂੰਨਗੜ੍ਹ, ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਯਾਦ 'ਚ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਕੋਟਲਾ ਵਿਖੇ ਪਾਏ ਗਏ | ਇਸ ਮੌਕੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਅਮਰਜੀਤ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅੰਮਿ੍ਤਸਰ ਡਾ. ਨਵਰਾਜ ਸਿੰਘ ਸੰਧੂ, ਨਵਪ੍ਰੀਤ ਸਿੰਘ ਭਿੰਡਰ, ਪਲਵਿੰਦਰ ਪਾਲ ਸਿੰਘ ਭਿੰਡਰ, ਸਰਪੰਚ ਕੋਟਲਾ ਗੁਰਦੀਪ ਸਿੰਘ, ਨਰਿੰਦਰ ਸਿੰਘ ਰੰਧਾਵਾ, ਸੁਰਜੀਤ ਕੌਰ, ਬਲਬੀਰ ਕੌਰ, ਸਵਰਨਜੀਤ ਕੌਰ, ਗਗਨਦੀਪ ਸਿੰਘ ਖਹਿਰਾ, ਜਗਧੀਰ ਸਿੰਘ ਖਹਿਰਾ, ਜਗਪ੍ਰੀਤ ਸਿੰਘ (ਕੈਨੇਡਾ), ਜੀਵਨ ਜੋਤ ਕੌਰ, ਬਿਕਰਮਜੀਤ ਸਿੰਘ ਨਰਾਇਣਗੜ੍ਹ, ਲਖਵਿੰਦਰ ਕੌਰ, ਜਗਦੀਪ ਸਿੰਘ ਮੂਸੇ, ਫੌਜੀ ਪਰਮਿੰਦਰ ਸਿੰਘ, ਪਰਮਿੰਦਰ ਸਿੰਘ ਕੋਟਲਾ, ਜਗਦੀਪ ਸਿੰਘ ਪੱਟੀ, ਰਣਦੀਪ ਸਿੰਘ ਪੱਟੀ, ਸ੍ਰੀਮਤੀ ਪਰਮਜੀਤ ਕੌਰ ਪੱਟੀ, ਹਰਪਾਲ ਸਿੰਘ ਢੋਟਾ ਸਮੇਤ ਕਈ ਹੋਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਇਸ ਤੋਂ ਇਲਾਵਾ ਵੈਟਰਨਰੀ ਅਧਿਕਾਰੀ ਡਾ. ਜਤਿੰਦਰ ਸਿੰਘ ਰਾਵਤ, ਡਾ. ਪੁਨੀਤ ਮਲਹੋਤਰਾ, ਡਾ. ਗਗਨਦੀਪ ਸਿੰਘ, ਡਾ. ਸਮਰਾਟ ਵੀਰ ਸਿੰਘ, ਡਾ. ਸੰਦੀਪ ਸਿੰਘ (ਐੱਸ.ਵੀ.ਓ. ਬਾਬਾ ਬਕਾਲਾ), ਡਾ. ਤਜਿੰਦਰ ਸਿੰਘ, ਡਾ. ਅਰਸ਼ਦੀਪ ਸਿੰਘ ਬੋਪਾਰਾਏ, ਡਾ. ਮਨਦੀਪ ਸਿੰਘ ਮਾਨ, ਡਾ. ਤੇਜਪਾਲ ਸਿੰਘ ਸੈਦਪੁਰ, ਡਾ. ਰੁਪਿੰਦਰ ਸਿੰਘ ਥਿੰਦ, ਸੀਨੀ: ਵੈਟਰਨਰੀ ਇੰਸ: ਫਤਿਹ ਸਿੰਘ ਢਿੱਲੋਂ, ਏ. ਡੀ. ਓ. ਸਤਿੰਦਰਬੀਰ ਸਿੰਘ, ਖੇਤੀਬਾੜੀ ਇੰਸ: ਜੋਰਾਵਰ ਸਿੰਘ ਢਿੱਲੋਂ, ਰਿਟਾਇਰਡ ਏ. ਡੀ. ਓ. ਰੇਸ਼ਮ ਸਿੰਘ ਢਿੱਲੋਂ, ਰਾਜਾ ਵੀਰ ਸਿੰਘ ਕੋਟਲਾ, ਇਸ਼ਮੀਤ ਕੌਰ ਕੋਟਲਾ, ਕੁਲਵਿੰਦਰ ਕੌਰ ਭਿੰਡਰ, ਬਲਜਿੰਦਰ ਕੌਰ ਭਿੰਡਰ, ਸਰਬਜੀਤ ਸਿੰਘ ਜੌਹਲ, ਐੱਸ. ਪੀ. ਵਿਸ਼ਾਲਜੀਤ ਸਿੰਘ, ਡਾ. ਧਵਨ ਸੀਨੀਅਰ ਵੈਟਰਨਰੀ, ਚਰਨਜੀਤ ਸਿੰਘ ਭਿੰਡਰ, ਵਰਿੰਦਰ ਸਿੰਘ ਭੰਗੂ, ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ, ਪ੍ਰੀਤਮ ਸਿੰਘ ਭਿੰਡਰ, ਤਜਿੰਦਰ ਸਿੰਘ ਸ਼ਾਹ, ਰਿਟਾਇਰਡ ਇੰਸ: ਸੁਖਦੇਵ ਸਿੰਘ ਢਿੱਲੋਂ, ਡਾ. ਦਲਬੀਰ ਸਿੰਘ ਵੇਰਕਾ, ਕੈਪਟਨ ਵਰਿੰਦਰ ਸਿੰਘ, ਹਰਮਨਜੋਤ ਸਿੰਘ ਭਿੰਡਰ, ਰਣਤੇਗ ਸਿੰਘ ਭਿੰਡਰ ਅਤੇ ਸਾਹਿਬ ਸਿੰਘ ਆਦਿ ਹਾਜ਼ਰ ਸਨ |