ਗੁਰਦੁਆਰਾ ਸੰਤਸਰ ਬੇਗੇਵਾਲ ਵਿਖੇ ਧਾਰਮਿਕ ਸਮਾਗਮ 4 ਨੂੰ <br/>
ਗੁਰਦੁਆਰਾ ਸੰਤਸਰ ਬੇਗੇਵਾਲ ਵਿਖੇ ਸਾਲਾਨਾ ਧਾਰਮਿਕ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਮਾਨ ਸੰਤ ਬਾਬਾ ਕਰਨੈਲ ਸਿੰਘ | ਨਾਲ ਬਾਬਾ ਸਤਨਾਮ ਸਿੰਘ, ਸਤਵੰਤ ਸਿੰਘ ਸੰਧੂ, ਅਵਤਾਰ ਸਿੰਘ, ਜਗਮੇਰ ਸਿੰਘ, ਪ੍ਰਗਟ ਸਿੰਘ ਚੁਗਾਵਾਂ ਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ
<br/>
02-05-2026