ਬੀ.ਡੀ.ਪੀ.ਓ. ਮਜੀਠਾ ਦੀ ਕਥਿਤ ਮਿਲੀਭੁਗਤ ਨਾਲ ਸੱਤਾਧਾਰੀ ਪਾਰਟੀ ਕਰਵਾ ਰਹੀ ਨਾਜਾਇਜ਼ ਕਬਜ਼ੇ-ਸੱਚਰ <br/>
ਪਿੰਡ ਅਠਵਾਲ ਬਲਾਕ ਮਜੀਠਾ ਦੇ ਲੋਕ ਸਰਪੰਚ ਦੀ ਮਿਲੀਭੁਗਤ ਨਾਲ ਪੰਚਾਇਤੀ ਛੱਪੜ ਤੇ ਜ਼ਮੀਨ ਉੱਪਰ ਹੋਏ ਨਾਜਾਇਜ਼ ਕਬਜ਼ੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਕਾਂਗਰਸੀ ਆਗੂ ਭਗਵੰਤ ਪਾਲ ਸੱਚਰ ਤੇ ਹੋਰ ਕਾਂਗਰਸੀ ਵਰਕਰ | ਤਸਵੀਰ : ਮਨਿੰਦਰ ਸਿੰਘ ਸੋਖੀ
<br/>
03-05-2026