ਨੈਸ਼ਨਲ ਹਾਈਵੇਅ 354 ਬਣਾਉੇਣ ਮੌਕੇ ਨਿਰਮਾਣ ਕੰਪਨੀ ਵਲੋਂ ਦਿੱਤੇ ਗਲਤ ਰਸਤੇ ਤੇ ਰੈਂਪਾ ਕਾਰਨ ਵਾਪਰਦੇ ਹਾਦਸਿਆਂ ਤੋਂ ਦੁਖੀ ਹਨ ਖੇਤਰ ਦੇ ਵਸਨੀਕ <br/>
ਪਿੰਡ ਥੋਬਾ ਵਿਖੇ ਨੈਸ਼ਨਲ ਹਾਈਵੇਅ 'ਤੇ ਰੋਸ ਮਾਰਚ ਕਰਦੇ ਪਿੰਡ ਥੋਬਾ ਤੇ ਨੇੜਲੇ ਪਿੰਡਾਂ ਦੇ ਲੋਕ | ਤਸਵੀਰ : ਸੰਧੂ
<br/>
03-05-2026