04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੀ.ਐੱਚ.ਸੀ ਰਮਦਾਸ ਦੇ ਨਵ-ਨਿਯੁਕਤ ਐੱਸ.ਐੱਮ.ਓ. ਡਾ. ਨੋਬਲ ਭਾਟੀਆ ਦਾ ਬਹੁਮੰਤਵੀ ਕਰਮਚਾਰੀ ਐਸੋਸੀਏਸ਼ਨ ਪੰਜਾਬ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 04-05-2026
ਰਮਦਾਸ, 3 ਮਈ (ਜਸਵੰਤ ਸਿੰਘ ਵਾਹਲਾ)-ਮੁੱਢਲਾ ਸਿਹਤ ਕੇਂਦਰ ਰਮਦਾਸ ਦੇ ਨਵ ਨਿਯੁਕਤ ਐਸ.ਐਮ.ਓ ਡਾ. ਨੋਬਲ ਭਾਟੀਆ ਦੇ ਅਹੁਦਾ ਸੰਭਾਲਣ ਤੋ ਬਾਅਦ ਬਹੁਮੰਤਵੀ ਸਿਹਤ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੇ ਮੁੱਖ ਸਲਾਹਕਾਰ ਅਤੇ ਪੀ.ਐੱਚ. ਸੀ ਰਮਦਾਸ ਦੇ ਪ੍ਰਧਾਨ ਸ: ਸੰਦੀਪ ਸਿੰਘ ਚੀਮਾਂ ਦੀ ਅਗਵਾਈ ਹੇਠ ਐੱਸ.ਐੱਮ.ਓ. ਡਾ. ਨੋਬਲ ਭਾਟੀਆ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ | ਡਾ. ਭਾਟੀਆ ਨੇ ਸਟਾਫ ਵਲੋਂ ਕੀਤੇ ਸਵਾਗਤ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਐੱਸ.ਆਈ. ਸੁਖਦੇਵ ਮਸੀਹ, ਹਰਵਿੰਦਰ ਸਿੰਘ, ਹਰਦੀਪ ਸਿੰਘ, ਪਰਮਬੀਰ ਸਿੰਘ, ਹਰਪਾਲ ਸਿੰਘ ਚੇਤਨਪੁਰਾ, ਹਰਪਾਲ ਸਿੰਘ ਕਿਆਮਪੁਰ, ਤਜਿੰਦਰ ਸਿੰਘ , ਕ੍ਰਿਪਾਲ ਸਿੰਘ, ਬਲਜਿੰਦਰ ਸਿੰਘ, ਰਸ਼ਪਾਲ ਸਿੰਘ, ਵਜਿੰਦਰਪਾਲ ਸਿੰਘ, ਚਰਨਜੀਤ ਸਿੰਘ, ਮੁਖਤਾਰ ਸਿੰਘ, ਸੁਖਦੇਵ ਸਿੰਘ, ਰੂਬਲ ਛੀਨਾ, ਸੰਦੀਪ ਸਿੰਘ ਵਿਛੋਆ, ਮਲਕੀਤ ਸਿੰਘ, ਪ੍ਰਮਜੀਤ ਸਿੰਘ ਸਾਰੰਗਦੇਵ, ਪਰਮਜੀਤ ਸਿੰਘ ਬੱਲੜਵਾਲ, ਪ੍ਰਭਜੀਤ ਸਿੰਘ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਖਪਾਲ ਕੌਰ ਨੂੰ ਟਰੱਸਟ ਦਾ ਚੇਅਰਪਰਸਨ ਨਿਯੁਕਤ ਕਰਨ ਦੇ ਫ਼ੈਸਲੇ ਦਾ ਸਵਾਗਤ ਅਗਲੀ ਖ਼ਬਰ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਉਦਘਾਟਨ <br/>
Ad Position 24