ਜਾਅਲੀ ਕਾਗਜਾਤ ਦੇ ਆਧਾਰ 'ਤੇ ਨਗਰ ਪੰਚਾਇਤ ਰਈਆ 'ਚ ਨੌਕਰੀ ਕਰ ਰਹੇ ਵਿਅਕਤੀ ਖ਼ਿਲਾਫ਼ ਐੱਸ.ਡੀ.ਐੱਮ. ਨੂੰ ਮਿ੍ਤਕ ਦੇ ਭਰਾ ਨੇ ਦਿੱਤੀ ਲਿਖਤੀ ਸ਼ਿਕਾਇਤ <br/>
ਅਜੀਤ ਡੈਸਕ
05-05-2026
ਕੀ ਕਹਿਣਾ ਹੈ ਈ.ਓ. ਨਗਰ ਪੰਚਾਇਤ ਦਾ-ਇਸ ਮਾਮਲੇ ਸੰਬੰਧੀ ਅਨਿਲ ਚੋਪੜਾ ਈ. ਓ. ਨਗਰ ਪੰਚਾਇਤ ਰਈਆ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਸ਼ਿਕਾਇਤ ਕਰਤਾ ਨੂੰ ਆਪਣੇ ਦਫ਼ਤਰ ਪੱਤਰ ਭੇਜ ਕੇ ਬੁਲਾਇਆ ਸੀ ਪਰ ਉਹ ਆਪਣੀ ਸ਼ਿਕਾਇਤ ਦੀ ਪੜਤਾਲ ਦੇ ਸੰਬੰਧ ਵਿਚ ਦਫ਼ਤਰ ਨਹੀਂ ਆਇਆ | ਉੱਧਰ ਦੀਪੂ ਦੀ ਸ਼ਿਕਾਇਤ 'ਤੇ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਨੇ ਇਸ ਮਾਮਲੇ ਦੀ ਤੁਰੰਤ ਜਾਂਚ-ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਹਨ |