14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਿਆਸ ਦਰਿਆ ’ਚ ਪਾਣੀ ਦਾ ਪੱਧਰ ਘਟਿਆ

Ad Position 21
No active advertisement
ਅਜੀਤ ਡੈਸਕ 16-06-2026

ਬਿਆਸ, 15 ਜੂਨ (ਨਰਿੰਦਰ ਸਿੰਘ)-ਪਿਛਲੇ ਕੁਝ ਦਿਨਾਂ ਤੋਂ ਬਿਆਸ ਦਰਿਆ ‘ਚ ਪਾਣੀ ਦੇ ਹੋ ਰਹੇ ਲਗਾਤਾਰ ਵਾਧੇ ‘ਚ ਕਮੀ ਆਈ ਹੈ। ਬੀਤੇ ਹਫਤੇ ਸ਼ਨਿਚਰਵਾਰ ਦੇ ਦਿਨ ਜੋ ਪਾਣੀ ਦੀ ਗੇਜ 734.80 ਅਤੇ ਡਿਸਚਾਰਜ ਲੈਵਲ 26,467 ਦੇ ਕਰੀਬ ਸੀ। ਅੱਜ ਦੀ ਸਥਿਤੀ ਪਹਿਲਾਂ ਨਾਲੋਂ ਘਟਦੀ ਹੋਈ ਨਜ਼ਰ ਆਈ। ਅੱਜ ਗੇਜ ਰੀਡਰ ਵਿਜੇ ਕੁਮਾਰ ਅਨੁਸਾਰ ਗੇਜ 733.50 ਅਤੇ ਪਾਣੀ ਦਾ ਡਿਸਚਾਰਜ ਲੈਵਲ 21,555 ਦੇ ਕਰੀਬ ਹੈ, ਖਬਰ ਲਿਖੇ ਜਾਣ ਤੱਕ, ਜੋ ਕਿ ਪਹਿਲਾਂ ਦੀ ਸਥਿਤੀ ਦੇ ਮੁਕਾਬਲੇ 5,000 ਕਿਊਸਿਕ ਕਰੀਬ ਘਟਿਆ ਹੈ।

Ad Position 22
No active advertisement
ਪਿਛਲੀ ਖ਼ਬਰ ਮਹਾਂਨਗਰ ’ਚ 24 ਘੰਟੇ ਵਾਟਰ ਸਪਲਾਈ ਪ੍ਰੋਜੈਕਟ ਦੇ ਕੰਮ ਦੌਰਾਨ ਧਸਦੀਆਂ ਸੜਕਾਂ ਨੇ ਵਧਾਈ ਚਿੰਤਾ ਅਗਲੀ ਖ਼ਬਰ ਪਿੰਡ ਠੱਠਾ ’ਚ ਸਾਲਾਨਾ ਜੋੜ ਮੇਲਾ ਮਨਾਇਆ
Ad Position 24